ਹੁਸ਼ਆਿਰਪੁਰ ਸ਼ਾਮਚੁਰਾਸੀ (ਚੁੰਬਰ) (ਸਮਾਜਵੀਕਲੀ) – ਅੱਜ ਲੈਬ ਤੋ ਪ੍ਰਾਪਤ ਰਪੋਟ 314ਸੈਪਲਾਂ ਨੈਗਟਵਿ ਆਈ ਹੈ ਅਤੇ ਫਲੂ ਵਰਗੇ 104 ਸੈਪਲ ਨਵੇ ਲਏ ਗਏ ਹਨ । ਜਲੇ ਵੱਿਚ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਣਿਤੀ 14396ਹੈ , ਤੇ ਲੈਬ ਤੋ ਪ੍ਰਾਪਤ ਰਪੋਟਾ ਅਨੁਸਾਰ13850 ਸੈਪਲ ਨੈਗਟਵਿ ਅਤੇ 343 ਸੈਪਲਾਂ ਦੀ ਰਪੋਟ ਦਾ ਇੰਤਜਾਰ ਹੈ,।
ਪਾਜੇਟਵਿ ਮਰੀਜਾਂ ਦੀ ਗਣਿਤੀ 189 ਹੋ ਗਈ ਹੈ , 7 ਮੌਤਾ ਹੋ ਚੁੱਕੀਆ ਹਨ । 28 ਸੈਪਲ ਇੰਵੈਲਡ ਹਨ , 13 ਕੇਸ ਐਕਟਵਿ ਹਨ ਤੇ 169 ਮਰੀਜ ਠੀਕ ਹੋ ਕ ਿਆਪਣੇ ਘਰ ਨੂੰ ਜਾ ਚੂਕੇ ਹਨ । ਇਹ ਜਾਣਕਾਰੀ ਸਵਿਲ ਸਰਜਨ ਡਾ ਜਸਬੀਰ ਸੰਿਘ ਵੱਲੋ ਅੱਜ ਮੀਡੀਆ ਨਾਲ ਸਾਝੀ ਕੀਤੀ । ਸਹਿਤ ਐਡਵਾਈਜਰੀ ਜਾਰੀ ਕਰਦੇ ਹੋਏ ਲੋਕਾਂ ਨੂੰ ਅਪੀਲ ਕਰਦੇ ਹੋਏ ਕਹਾ ਕ ਿਘਰ ਤੋ ਬਾਹਰ ਨਕਿਲ ਸਮੇ ਮੂੰਹ ਤੇ ਮਾਸਕਿ ਅਤੇ ਸਮਾਜਕਿ ਦੂਰੀ ਦੇ ਨਯਿਮਾਂ ਦੀ ਪਾਲਣਾ ਕੀਤੀ ਜਾਵੇ ਅਤੇ ਜੇਕਰ ਕੋਈ ਇਸ ਦੀ ਪਾਲਣਾ ਨਹੀ ਕਰਦਾ ਉਸ ਨੂੰ ਸਰਕਾਰ ਵੱਲੋ ਜੁਰਮਾਨਾ ਕੀਤਾ ਜਾਵੇਗਾ ।