26 ਦਸੰਬਰ ਨੂੰ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਕੁੱਝ ਭੁੱਖ ਹੜਤਾਲ ਵੀ ਰੱਖਣਗੇ ,
ਕੁੱਝ ਇੱਕ ਡੰਗ ਖਾ ਕੇ ਸਾਰਾਂਗੇ ।
ਭਾਵੇਂ ਜ਼ਿੰਦਗ਼ੀ ਦੀ ਜੰਗ ਹਾਰ ‘ਜੀਏ,
ਪਰ ਤਨੋਂ ਮਨੋਂ ਨਾ ਹਾਰਾਂਗੇ  ।
ਜਿਹੜਾ ਸਾਡੀ ਗੱਲ ‘ਨੀਂ ਸੁਣਦਾ ਉਸਦੇ
ਮਨ ਕੀ ਬਾਤ ਵੀ ਨਈਂ ਸੁਣਨੀਂ  ;
ਅਸੀਂ ਛੱਬੀ ਤਰੀਕ ਨੂੰ ਗਿਆਰਾਂ ਵਜੇ ,
ਥਾਲ਼ੀਆਂ ‘ਤੇ ਹਥੌੜੇ ਮਾਰਾਂਗੇ ।
           ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ( ਪੰਜਾਬ )
             9478408898
Previous articleਆਜਾਦੀ ਤੋਂ 73 ਸਾਲ ਬਾਅਦ ‘ਬਾਊਪੁਰ ਟਾਪੂ’ ਪੁਲ ਰਾਹੀਂ ਧਰਤੀ ਨਾਲ ਜੁੜਿਆ
Next articleਵਾਰਸ ਪੈਦਾ ਕਰਨ ਲਈ