25 ਸਤੰਬਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਸੰਬੋਧਨ ਕਰਨਗੇ ਮੋਦੀ

ਸੰਯੁਕਤ ਰਾਸ਼ਟਰ (ਸਮਾਜ ਵੀਕਲੀ):  ਸੰਯੁਕਤ ਰਾਸ਼ਟਰ ਵੱਲੋਂ ਹਾਲ ਹੀ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਸੈਸ਼ਨ ਦੌਰਾਨ ਬੋਲਣ ਵਾਲੇ ਬੁਲਾਰਿਆਂ ਸਬੰਧੀ ਜਾਰੀ ਕੀਤੀ ਗਈ ਆਰਜ਼ੀ ਸੂਚੀ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 25 ਸਤੰਬਰ ਨੂੰ ਇਸ ਉੱਚ ਪੱਧਰੀ ਸੰਮੇਲਨ ’ਚ ਸੰਬੋਧਨ ਕਰਨਗੇ। ਕੋਵਿਡ-19 ਅਤੇ ਨਵੇਂ ਆਏ ਡੈਲਟਾ ਵੇਰੀਐਂਟ ਦੇ ਮੱਦੇਨਜ਼ਰ ਇਸ ਸੂਚੀ ਵਿੱਚ ਹਾਲੇ ਬਦਲਾਅ ਕੀਤੇ ਜਾ ਸਕਦੇ ਹਨ। ਇਸ ਆਰਜ਼ੀ ਸੂਚੀ ਅਨੁਸਾਰ ਸ੍ਰੀ ਮੋਦੀ 25 ਸਤੰਬਰ ਨੂੰ ਸੰਬੋਧਨ ਕਰਨਗੇ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੰਸਦ ‘ਮੁਲਕ ਦੇ ਲੋਕਤੰਤਰ ਦਾ ਮੰਦਰ’: ਕੋਵਿੰਦ
Next articleਅਫ਼ਗਾਨਿਸਤਾਨ: ਕਾਬੁਲ ਦੀਆਂ ਬਰੂਹਾਂ ’ਤੇ ਤਾਲਿਬਾਨ; ਖਾਨਾਜੰਗੀ ਦਾ ਖ਼ਦਸ਼ਾ