ਪਿੰਡ ਰਟੈਂਡਾ ਵਿਖੇ 24 ਘੰਟੇ ਸਰਵਿਸ ਐਂਬੂਲੈਂਸ ਸੇਵਾ ਸ਼ੁਰੂ

 ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਪਿੰਡ ਰਟੈਂਡਾ ਵਿਖੇ 24ਘੰਟੇ ਸਰਵਿਸ ਐਂਬੂਲੈਂਸ ਸੇਵਾ ਸ਼ੁਰੂ
ਅੱਜ ਤੋਂ ਪਿੰਡ ਰਟੈਂਡਾ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਚੈਰੀਟੇਬਲ ਸੁਸਾਇਟੀ ਵਲੋਂ ਪਿੰਡ ਵਾਸੀਆਂ,ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਐਂਬੂਲੈਂਸ ਸੇਵਾ ਸ਼ੁਰੂ ਹੋ ਗਈ ਹੈ ਇਸ ਤੋਂ ਬਾਅਦ ਦਾ ਕਾਰਜ ਪਿੰਡ ਵਿੱਚ ਦਿਨ ਰਾਤ ਸੇਵਾ ਦੇਣ ਵਾਸਤੇ ਯੋਗ ਡਾਕਟਰ ਦਾ ਪ੍ਰਬੰਧ ਕੀਤਾ ਜਾਵੇਗਾ ਜਿਸ ਲਈ ਸੰਗਤਾਂ ਨੂੰ ਸਹਿਯੋਗ ਦੇਣ ਦੀ ਅਪੀਲ ਹੈ ਜੀ ਸੋ ਜਿਸ ਵੀ ਲੋੜਬੰਦ ਨੂੰ ਸਹਾਇਤਾ ਦੀ ਲੋੜ ਹੋਵੇ +91 90567 28091 ਤੇ ਫੋਨ ਕਰਕੇ ਸਹਾਇਤਾ ਲੈ ਸਕਦਾ ਹੈ ਇਸ ਕਾਰਜ ਲਈ ਹੇਠ ਲਿਖੇ ਵੀਰਾਂ ਦਾ ਸਹਿਯੋਗ ਪ੍ਰਾਪਤ ਹੋਇਆ ਹੈ ਜੀ
ਨੋਟਃ- ਕਮੇਟੀ ਕੋਲ਼ੋਂ ਹਿਸਾਬ ਕਿਤਾਬ ਮੰਗਣ ਦਾ ਹੱਕ ਸਿਰਫ ਸਹਿਯੋਗ ਦੇਣ ਵਾਲੇ ਨੂੰ ਹੀ ਹੋਵੇਗਾ ।

ਗੁਰੂਘਰ ਸ੍ਰੀ ਗਰੂ ਰਵੀਦਾਸ ਜੀ ਮਹਾਰਾਜ 20000 ਰੁਪਏ
ਗੁਰੂ ਘਰ ਰਾਮਗੜ੍ਹੀਆ 10000 ਰੁਪਏ
ਜਗਤ ਸਟੂਡੀਓ ਪਰਿਵਾਰ 600 ਡਾਲਰ ਅਮਰੀਕਾ
ਸ.ਪਰਦੀਪ ਸਿੰਘ ਪੁੱਤਰ ਸ.ਮਲਕੀਤ ਸਿੰਘ ਫੌਜੀ ਸਾਬ
500 ਡਾਲਰ ਅਮਰੀਕਾ
ਸ.ਤਰਸੇਮ ਸਿੰਘ ਪੁੱਤਰ ਸ.ਕਰਤਾਰ ਸਿੰਘ ਫਿਜੀਵਾਲੇ 300 ਡਾਲਰ ਕਨੇਡੀਅਨ
ਸ.ਸੰਤੋਖ ਸਿੰਘ ਪੁੱਤਰ ਸ.ਅਮਰੀਕ ਸਿੰਘ ਫਿਜੀਵਾਲੇ 300 ਡਾਲਰ ਅਮਕੀਕਾ
ਸ.ਗੁਰਿੰਦਰ ਸਿੰਘ ਪੁੱਤਰ ਸ.ਸਰਵਣ ਸਿੰਘ ਫੌਜੀ ਸਾਬ
5100 ਰੁਪਏ
ਸ .ਹਰਭਜਨ ਸਿੰਘ ਪੁੱਤਰ ਪੂਰਨ ਸਿੰਘ ਮਿਸਤਰੀ
10000 ਰੁਪਏ
ਸ.ਨਰਿੰਦਰ ਸਿੰਘ ਪੁੱਤਰ ਸ. ਹਰਬੰਸ ਸਿੰਘ ਮਿਸਤਰੀ 30000 ਰੁਪਏ
ਸ੍ਰੀ ਦੇਸ ਰਾਜ ਗੁਰੂ (ਨਾਣੀ) 11000 ਰੁਪਏ
ਸ.ਹਰਨੇਕ ਸਿੰਘ ਨਾਫਰ 10000 ਰੁਪਏ
ਸ.ਕੁਲਵਿੰਦਰ ਸਿੰਘ ਮਹਿਮੀ 5100 ਰੁਪਏ
ਸ.ਹਰਬੰਸ ਸਿੰਘ ਬੰਤ 1000 ਰੁਪਏ
ਸ.ਗਰਦਿਆਲ ਸਿੰਘ 1100 ਰੁਪਏ
ਸ.ਬਲਵਿੰਦਰ ਸਿੰਘ ਪੁੱਤਰ ਸ.ਕੁਲਵੀਰ ਸਿੰਘ ਮਹਿਮੀ 10000 ਰੁਪਏ
ਸ.ਹਰਜਿੰਦਰ ਸਿੰਘ ਪੁੱਤਰ ਸ.ਸਤਪਾਲ ਸਿੰਘ ਰੱਲ
5000 ਰੁਪਏ
ਰਕਮ ਜਾਂ ਨਾਮ ਲਿਖਣ ਚ ਕੋਈ ਗਲਤੀ ਹੋਵੇ ਦਸ ਕੇ ਠੀਕ ਕਰਵਾ ਸਕਦੇ ਹੋ ਜੀ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸਰਕਾਰੀ ਸਮਾਰਟ ਮਿਡਲ ਸਕੂਲ ਭੰਗਲ ਖੁਰਦ ਵਿਖੇ ਵਾਟਰ ਕੂਲਰ ਅਤੇ ਫਿਲਟਰ ਦਾਨ ਕੀਤਾ –ਪਰਵਿੰਦਰ ਸਿੰਘ ਸਟੇਟ ਅਵਾਰਡੀ
Next articleन्यायालय ने जेलों में जाति-आधारित भेदभाव को फटकार लगाई