ਦੇਸ਼ ’ਚ ਕਰੋਨਾ ਦੇ 22270 ਨਵੇਂ ਮਰੀਜ਼ ਤੇ 325 ਮੌਤਾਂ

ਨਵੀਂ ਦਿੱਲੀ (ਸਮਾਜ ਵੀਕਲੀ): ਭਾਰਤ ਵਿਚ ਸ਼ਨਿਚਰਵਾਰ ਨੂੰ 22,270 ਹੋਰ ਲੋਕਾਂ ਨੂੰ ਕਰੋਨਾ ਹੋਣ ਕਾਰਨ ਮਹਾਮਾਰੀ ਦੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 4,28,02,505 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਸਵੇਰੇ 8 ਵਜੇ ਤੱਕ ਦੇ ਅੱਪਡੇਟ ਅੰਕੜਿਆਂ ਅਨੁਸਾਰ 325 ਹੋਰ ਮਰੀਜ਼ਾਂ ਦੀ ਮੌਤ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ 5,11,230 ਹੋ ਗਈ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੈਨੇਡਾ ਪੁਲੀਸ ਦੀ ਸਖ਼ਤੀ: 100 ਦੇ ਕਰੀਬ ਪ੍ਰਦਰਸ਼ਨਕਾਰੀ ਟਰੱਕ ਚਾਲਕ ਗ੍ਰਿਫ਼ਤਾਰ
Next articleਭਾਜਪਾ ਤੇ ਸਪਾ ਨੂੰ ਤਲਾਕ, ਤਲਾਕ, ਤਲਾਕ ਆਖਣ ਦਾ ਸਮਾਂ: ਓਵਾਇਸੀ