INDIA 19 ਫਰਵਰੀ ਨੂੰ ਵਿਸ਼ਵ ਭਰ ਦੇ ਵਿਚ ਰਲੀਜ ਹੋਵੇਗਾ ਉਂਕਾਰ ਜੱਸੀ ਦਾ...

19 ਫਰਵਰੀ ਨੂੰ ਵਿਸ਼ਵ ਭਰ ਦੇ ਵਿਚ ਰਲੀਜ ਹੋਵੇਗਾ ਉਂਕਾਰ ਜੱਸੀ ਦਾ ਧਾਰਮਿਕ ਟਰੈਕ “ਮਾਲਕਾ”

3

(Samajweekly) 19 ਫਰਵਰੀ ਨੂੰ ਉਂਕਾਰ ਜੱਸੀ ਦਾ ਧਾਰਮਿਕ ਟਰੈਕ ਪੂਰੇ ਵਿਸ਼ਵ ਭਰ ਦੇ ਵਿਚ ਰਲੀਜ ਕੀਤਾ ਜਾਵੇਗਾ ।ਉਂਕਾਰ ਜੱਸੀ ਨੇ ਗੱਲਬਾਤ ਦੌਰਾਨ ਦੱਸਿਆ ਕੀ ਐਸ ਐਮ ਆਰ ਫਿਲਮ ਪ੍ਰੋਡਕਸ਼ਨ ਹਾਊਸ ਵਿਚ ਹੈਪੀ ਡੱਲੀ ਅਤੇ ਬੰਟੀ ਸਰੋਆ ਦੀ ਪੇਸ਼ਕਸ਼ ਮਾਲਕਾ ।ਜਿਸ ਨੂੰ ਲਿਖਿਆ ਹੈ ਹੈਪੀ ਡੱਲੀ ਨੇ ਤੇ ਇਸ ਦਾ ਮਿਉਜਕ ਸਾਬ ਸਿੰਘ ਨੇ ਦਿੱਤਾ ਹੈ।ਜਿਸ ਦਾ ਵੀਡੀਓ ਨੀਸ਼ੂ ਕਸ਼ਅਪ ਵੱਲੋਂ ਤਿਆਰ ਕੀਤਾ ਗਿਆ ਹੈ।

Previous articleਐਚ ਐਮ ਵੀ ਕਾਲਜ ਜਲੰਧਰ ਤੋਂ ਰਲੀਜ ਹੋਇਆ ਸਿੰਗਰ ਸ਼ਮਾ ਸਿੰਘ ਞਾ ਧਾਰਮਿਕ ਟਰੈਕ ਵਧਾਈਆਂ ਗੁਰਾਂ ਦੇ ਗੁਰਪੁਰਬ ਦੀਆਂ
Next article21 ਫਰਵਰੀ ਨੂੰ ਪੂਰੀ ਦੁਨੀਆ ਦੇ ਵਿਚ ਰਲੀਜ ਹੋਵੇਗਾ ਗੋਲਡੀ ਚੋਪੜਾ ਦਾ ਧਾਰਮਿਕ ਟਰੈਕ “ਬੇਗਮਪੁਰਾ”