ਭਾਰਤ ਤੇ ਚੀਨ ਦਰਮਿਆਨ 13ਵੇਂ ਗੇੜ ਦੀ ਗੱਲਬਾਤ ਸਮਾਪਤ

India and China Flags.

ਨਵੀਂ ਦਿੱਲੀ (ਸਮਾਜ ਵੀਕਲੀ):  ਭਾਰਤ ਦੇ ਚੀਨ ਦਰਮਿਆਨ 13ਵੇਂ ਗੇੜ ਦੀ ਚਲ ਰਹੀ ਗੱਲਬਾਤ ਸਮਾਪਤ ਹੋ ਗਈ ਹੈ। ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਦਰਮਿਆਨ ਹੋਈ ਮੀਟਿੰਗ ਵਿਚ ਪੂਰਬੀ ਲਦਾਖ ਵਿਚੋਂ ਫੌਜਾਂ ਹਟਾਉਣ ਸਬੰਧੀ ਚਰਚਾ ਕੀਤੀ ਗਈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਜੈ ਮਿਸ਼ਰਾ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਲਈ ਭਲਕੇ ਮੌਨ ਵਰਤ ਰੱਖੇਗੀ ਪ੍ਰਿਯੰਕਾ
Next articleਅਸ਼ੀਸ਼ ਦੇ ਅੱਬਾ ਜਾਨ ਨੂੰ ਅਹੁਦੇ ਤੋਂ ਨਹੀਂ ਹਟਾਉਣਗੇ ਮੋਦੀ: ਓਵਾਇਸੀ