ਅਸ਼ੀਸ਼ ਦੇ ਅੱਬਾ ਜਾਨ ਨੂੰ ਅਹੁਦੇ ਤੋਂ ਨਹੀਂ ਹਟਾਉਣਗੇ ਮੋਦੀ: ਓਵਾਇਸੀ

All India Majlis-e-Ittehadul Muslimeen (AIMIM) president Asaduddin Owaisi

ਬਲਰਾਮਪੁਰ (ਸਮਾਜ ਵੀਕਲੀ):  ਏਆਈਐਮਆਈਐਮ ਦੇ ਮੁਖੀ ਅਸਦੂਦੀਨ ਓਵਾਇਸੀ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਖੀਮਪੁਰ ਖੀਰੀ ਘਟਨਾ ਦੇ ਮਾਮਲੇ ਵਿਚ ਨਾਮਜ਼ਦ ਅਸ਼ੀਸ਼ ਮਿਸ਼ਰਾ ਦੇ ਪਿਤਾ ਅਜੈ ਮਿਸ਼ਰਾ ਨੂੰ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਨਹੀਂ ਹਟਾਉਣਗੇ। ਉਨ੍ਹਾਂ ਕਿਹਾ ਕਿ ਭਾਜਪਾ ਗਰੀਬਾਂ ਤੇ ਘੱਟ ਗਿਣਤੀ ਵਰਗ ਦੇ ਲੋਕਾਂ ਨੂੰ ਦਰੜਦੀ ਆਈ ਹੈ ਜਿਸ ਕਾਰਨ ਭਾਜਪਾ ਨੂੰ ਆਪਣਾ ਚੋਣ ਨਿਸ਼ਾਨ ਕਮਲ ਬਦਲ ਕੇ ‘ਥਾਰ’ ਰੱਖ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇ ਅਜਿਹੀ ਘਟਨਾ ਕਰਨ ਵਾਲਾ ਕੋਈ ਹੋਰ ਹੁੰਦਾ ਤਾਂ ਉਸ ਦੇ ਘਰ ’ਤੇ ਯੋਗੀ ਸਰਕਾਰ ਕਦੋਂ ਦਾ ਬੁਲਡੋਜ਼ਰ ਚਲਵਾ ਦਿੰਦੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਰਤ ਤੇ ਚੀਨ ਦਰਮਿਆਨ 13ਵੇਂ ਗੇੜ ਦੀ ਗੱਲਬਾਤ ਸਮਾਪਤ
Next articleਡਰੱਗ ਮਾਮਲਾ: ਕੰਗਨਾ ਨੇ ਸ਼ਾਹਰੁਖ਼ ਖਾਨ ’ਤੇ ਨਿਸ਼ਾਨਾ ਸਾਧਿਆ