ਨਾਮਜ਼ਦਗੀ ਦਾ ਸਮਾਂ ਖਤਮ ਤੋਂ 10 ਮਿੰਟ ਪਹਿਲਾਂ ਆਦਮਪੁਰ ਤੋਂ ਕਾਂਗਰਸ ਨੇ ਕੋਟਲੀ ਨੂੰ ਉਮੀਦਵਾਰ ਅਲਾਨਿਆ, ਕੇਪੀ ਦਾ ਪੱਤਾ ਸਾਫ਼

ਜਲੰਧਰ (ਸਮਾਜ ਵੀਕਲੀ):  ਕਾਂਗਰਸ ਨੇ ਆਦਮਪੁਰ ਦੀ ਟਿਕਟ ਦਾ ਫ਼ੈਸਲਾ ਨਾਮਜ਼ਦਗੀ ਦਾ ਸਮਾਂ ਸਮਾਪਤ ਹੋਣ ਤੋਂ 10 ਮਿੰਟ ਪਹਿਲਾਂ ਕੀਤਾ। ਕਾਂਗਰਸ ਨੇ ਐਨ ਆਖਰੀ ਸੁਖਵਿੰਦਰ ਸਿੰਘ ਕੋਟਲੀ ਨੂੰ ਉਮੀਦਵਾਰ ਬਣਾਇਆ ਹੈ। 1967 ਤੋਂ ਬਾਅਦ ਪਹਿਲੀ ਵਾਰ ਕੇਪੀ ਪਰਿਵਾਰ ਪੰਜਾਬ ਦੀਆਂ ਚੋਣਾਂ ਵਿੱਚੋਂ ਬਾਹਰ ਹੋਇਆ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੀਐਲਸੀ-ਭਾਜਪਾ ਗੱਠਜੋੜ ਹੀ ਪੰਜਾਬ ਦੀ ਸੁਰੱਖਿਆ ਯਕੀਨੀ ਬਣਾ ਸਕਦੈ: ਕੈਪਟਨ
Next articleਪੰਜਾਬ ਚੋਣਾਂ: ਅੰਮ੍ਰਿਤਸਰ ਪੂਰਬੀ ਤੋਂ ਹੀ ਚੋਣ ਲੜਨਗੇ ਬਿਕਰਮ ਸਿੰਘ ਮਜੀਠੀਆ