ਫ਼ਿਕਰ

ਦਿਨੇਸ਼ ਨੰਦੀ
(ਸਮਾਜ ਵੀਕਲੀ) 
ਗੋਲਾਬਾਰੀ
ਦੋਵਾਂ ਪਾਸੇ
ਹੋਵੇਗੀ ਕਦ ਬੰਦ।
ਸਾਫ਼ ਹੋਵੇਗਾ ਕਦ
ਰਾਜਨੀਤੀ ਦਾ
ਘਿਨੌਣਾ ਸਾਰਾ ਗੰਦ।
ਭਾਰਤ ਦੇਸ਼ ਨੂੰ
 ਮਾਂ ਕਹਿਣ ਵਾਲਿਓ
ਖੇਡੋ ਨਾ
ਜ਼ਜਬਾਤਾਂ ਨਾਲ
ਕੁਰਸੀ ਖ਼ਾਤਿਰ
ਭੇੜ ਨਾ ਪਾਉ
ਆਦਮ ਦੀਆਂ ਸਭ ਜਾਤਾਂ ਨਾਲ।
ਭਾਰਤ ਦੇਸ਼ ਦਾ
ਆਮ ਜੋ ਵਾਸੀ
ਹੈ ਡਾਹਢਾ ਫ਼ਿਕਰਮੰਦ
ਮਾਨਣ ਸਭ ਖੁਸ਼ੀਆਂ ਖੇੜੇ
ਰੱਜ ਕੇ ਲੈਣ ਆਨੰਦ।
    ਦਿਨੇਸ਼ ਨੰਦੀ
ਸੰਪਰਕ. 94174-58831
Previous articleਸਿਹਤ ਵਿਭਾਗ ਵੱਲੋ ਮਾਲ ਰੋਡ ਤੇ ਈਜੀ ਡੇ ਅਤੇ ਮਾਚਿਸ ਵਾਇਟ ਪੀਜਾ ਦੀ ਦੁਕਾਨ ਸੀਲ
Next articleਹੁਸ਼ਿਆਰਪੁਰ ਜਿਲੇ ਵਿੱਚ 27 ਪਾਜੇਟਿਵ ਮਰੀਜ ਆਉਣ ਨਾਲ ਪਾਜੇਟਿਵ ਮਰੀਜਾਂ ਦੀ ਗਿਣਤੀ ਹੋਈ 926