ਜ਼ਮੀਰ ਜਿੰਦਾ ਹੈ

ਇਕਬਾਲ ਸਿੰਘ

(ਸਮਾਜ ਵੀਕਲੀ)

ਨਹੀਂ ਜ਼ਮੀਨ ਮੇਰੇ ਕੋਲ
ਪਰ ਮੇਰਾ ਸੁੱਚਾ ਕਿਰਦਾਰ ਜ਼ਮੀਰ ਜ਼ਿੰਦਾ ਹੈ
ਅਸੀਂ ਨਹੀਂ ਮਰਦੇ
ਸਾਡੇ ਅੰਦਰ ਸ਼ਹੀਦਾਂ ਦੀ ਤਸਵੀਰ ਜਿੰਦਾ ਹੈ
ਸਾਡੀ ਮਿਹਨਤ ਏਕਾ ਜਿੱਤੇਗਾ
ਹਜੇ ਤੱਕ ਸਾਡਾ ਨਸੀਬ ਤਕਦੀਰ ਜਿੰਦਾ ਹੈ
ਲੋੜ ਪਈ ਚੱਕ ਲਵਾਂਗੇ ਹਥਿਆਰ
ਹਜੇ ਤੱਕ ਸਿਪਾਹੀ ਅੰਦਰਲਾ ਫ਼ਕੀਰ ਜਿੰਦਾ ਹੈ
ਅਸੀਂ ਸੰਭਲ਼ਕੇ ਹੈ ਚੱਲਣਾ ਸਿੰਘਦਾਰ
ਪਾਪੀ ਬੇ ਹਿਆ ਰਾਜਾ ਤੇ ਚਾਣਕਿਆ ਵਜ਼ੀਰ ਜਿੰਦਾ ਹੈ
ਇਕਬਾਲ ਸਿੰਘ
ਫੇਯਰਮੌਂਟ ਹਿੱਲਸ 
ਟੈਕਸਸ ਯੂ ਐਸ ਏ 
ਫ਼ੋਨ ਨੰਬਰ 713-918-9611
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleMamata Banerjee takes oath as Bengal CM 3rd time
Next articleMamata is Lioness of East’: Ghulam Nabi Azad