ਹੱਥ ਕੰਡਿਆਂ ਦਾ ਸਿਲਸਲਾ

ਮੂਲ ਚੰਦ ਸ਼ਰਮਾ
(ਸਮਾਜ ਵੀਕਲੀ)
ਦਿੱਲੀ ਤੋਂ ਇੱਕ ਮੈਸੇਜ਼ ਆਇਆ ,
ਰੁਲ਼ਦੂ ਨਾਮ ਦੇ ਬਾਬੇ ਨੂੰ  ।
ਪੁੱਛਿਆ ਕਿਸ ਤਰਾਂ ਚੁੱਪ ਕਰਵਾਈਏ,
ਇਸ ਕਿਰਸਾਨ ਪੰਜਾਬੇ ਨੂੰ  ।
ਉਸ ਨੇ ਕਿਹਾ ਕਿ ਹੁਣ ਤਾਂ ਇਹ ,
ਇੱਕ ਪਾਸਾ ਕਰ ਕੇ ਜਾਊਗਾ  ;
ਕਿਉਂਕਿ ਤੁਸੀਂ ਹੱਥ ਪਾ ਲਿਆ ਇਸ ਦੇ,
ਰੋਟੀਆਂ ਵਾਲ਼ੇ ਛਾਬੇ ਨੂੰ  ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ( ਪੰਜਾਬ )
              148024
Previous articleਬੋਲੀਆਂ
Next articleਛਪਾਰ ਦੇ ਮੇਲੇ ਵਰਗਾ ਮਹੌਲ