ਗੀਤ / ਗ਼ਜ਼ਲਾਂ / ਕਵਿਤਾਵਾਂ ਹੱਕ ਰਿਕਾਰਡਜ਼ ਲੈ ਕੇ ਆ ਰਿਹਾ ਹੈ ਨਵਾਂ ਪੰਜਾਬੀ ਸੋਂਗ ...

ਹੱਕ ਰਿਕਾਰਡਜ਼ ਲੈ ਕੇ ਆ ਰਿਹਾ ਹੈ ਨਵਾਂ ਪੰਜਾਬੀ ਸੋਂਗ ਰੂਪ ਤੇਰਾ

7

(Samajweekly) ਐਸ ਐਮ ਆਰ ਫਿਲਮ ਪ੍ਰੋਡਕਸ਼ਨ ਹਾਊਸ ਵਿਚ ਹੱਕ ਰਿਕਾਰਡਜ਼ ਕੰਪਨੀ ਵੱਲੋਂ ਬਹੁਤ ਜਲਦੀ ਮਾਰਕੀਟ ਵਿਚ ਨਵਾਂ ਪੰਜਾਬੀ ਸੋੰਗ ਰੂਪ ਤੇਰਾ ਲੈ ਕੇ ਹਾਜਰ ਹੋ ਰਹੇ ਹਨ। ਇਸ ਗਾਣੇ ਦੇ ਨਾਲ ਸਿੰਗਰ ਪ੍ਰਦੀਪ ਭੱਟੀ ਆਪਣੇ ਕੈਰੀਅਰ ਦਾ ਅਗਾਜ ਕਰਨ ਜਾ ਰਹੇ ਹਨ।ਇਸ ਗੀਤ ਨੂੰ ਮਸ਼ਹੂਰ ਗੀਤਕਾਰ ਹੈਪੀ ਡੱਲੀ ਨੇ ਲਿਖਿਆ ਹੈ ਅਤੇ ਜਿਸ ਦਾ ਮਿਊਜਕ ਬਾਲੀਵੁੱਡ ਮਿਊਜਕ ਡਾਇਰੈਕਟਰ ਸਾਬ ਸਿੰਘ ਨੇ ਮਿਊਜਕ ਧੁੰਨਾਂ ਨਾਲ ਸ਼ਿੰਗਾਰੇਆ ਹੈ।ਜਿਸ ਦਾ ਵੀਡੀਓ ਬਲੈਕਰੋਟ ਵੱਲੋਂ ਤਿਆਰ ਕੀਤਾ ਗਿਆ ਹੈ।ਇਸ ਗਾਣੇ ਦੀ ਪ੍ਰਮੋਸ਼ਨ ਪਿਛਲੇ ਕਈ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ।ਇਸ ਟਰੈਕ ਨੂੰ ਲੈ ਕੇ ਪੂਰੀ ਟੀਮ ਨੂੰ ਬਹੁਤ ਆਸ ਤੇ ਉਮੀਦ ਹੈ।

Previous articleਸੰਯੁਕਤ ਕਿਸਾਨ ਮੋਰਚੇ ਵੱਲੋਂ ਮੋਦੀ ਸਰਕਾਰ ਨੂੰ ਚਿਤਾਵਨੀ
Next article“ਰੂਪ ਤੇਰਾ” ਗੀਤ ਨਾਲ ਗਾਇਕੀ ਦੀ ਸ਼ੁਰੂਆਤ ਕਰ ਰਿਹਾ ਗਾਇਕ ਪ੍ਰਦੀਪ ਭੱਟੀ