ਹੋਲੀ ਦੇ ਤਿਉਹਾਰ ਤੇ ਸ਼ਰਾਰਤੀ ਅਨਸਰਾ ਦੇ ਕੱਟੇ ਚਲਾਨ

ਮਹਿਤਪੁਰ (ਨੀਰਜ ਵਰਮਾ)- ਹੋਲੀ ਦੇ ਤਿਉਹਾਰ ਮਨਾ ਰਹੇ ਨੋਜਵਾਨਾ ਵੱਲੋ ਰਾਹੀਆ ਨੂੰ ਪਰਿਸ਼ਾਨੀ ਦੇਣ ਵਾਲੇ ਅਤੇ ਜਿਆਦਾ ਰੋਲਾ ਪਾਉਣ ਵਾਲੇ ਸ਼ਰਾਰਤੀ ਅਨਸਰਾ ਦੇ ਮਹਿਤਪੁਰ ਥਾਣਾ ਮੁੱਖੀ ਐਸ ਐਚ ਓ ਸੁਰਿੰਦਰ ਕੁਮਾਰ ਨੇ ਕੱਟੇ ਚਲਾਨ ਇਸ ਮੌਕੇ ਥਾਣਾ ਮੁੱਖੀ ਸੁਰਿੰਦਰ ਕੁਮਾਰ ਨੇ ਪੁਲਿਸ ਟੀਮ ਸਮੇਤ ਮਹਿਤਪੁਰ ਦੇ ਪੂਰੇ ਬਜਾਰ ਆਉਣ ਜਾਣ ਵਾਲੇ ਰਾਹੀਆ ਨੂੰ ਪਰੇਸ਼ਾਨੀ ਕਰਨ ਵਾਲੇ ਸ਼ਰਾਰਤੀ ਅਨਸਰਾ ਨੂੰ ਰੋਕ ਕੇ ਸਮਝਾਇਆ ਅਤੇ ਹੱਦ ਤੋ ਵੱਧ ਸ਼ਰਾਰਤ ਕਰਨ ਵਾਲਿਆ ਦੇ ਅਤੇ ਬਿਨਾ ਕਾਗਜਾ ਤੋ ਚਲਾ ਰਹੇ ਮੋਟਰ ਸਾਇਕਲ ਬੰਦ ਕੀਤੇ।

Previous articleUS envoy to discuss Afghanistan with Russia, China
Next articleਇਰਾਕ – ਨਵਾਂ ਸਾਲ ਮਨਾਉਣ ਗਇਆਂ ਦੀ ਨਦੀ ‘ਚ ਪਲਟੀ ਕਿਸ਼ਤੀ, 19 ਬੱਚਿਆਂ ਸਣੇ 94 ਮੌਤਾਂ