ਹਿਮਾਚਲ ਪ੍ਰਦੇਸ਼ ਨਾਲ ਸਬੰਧਤ ਕਮੇਟੀ ’ਚ ਆਨੰਦ ਸ਼ਰਮਾ ਨੂੰ ਨਾ ਮਿਲੀ ਥਾਂ

ਨਵੀਂ ਦਿੱਲੀ (ਸਮਾਜ ਵੀਕਲੀ):ਕਾਂਗਰਸ ਵੱਲੋਂ ਹਿਮਾਚਲ ਪ੍ਰਦੇਸ਼ ਇਕਾਈ ਨਾਲ ਸੁਚਾਰੂ ਸਹਿਯੋਗ ਬਣਾਉਣ ਲਈ ਬਣਾਈ ਨਵੀਂ ਕਮੇਟੀ ਵਿੱਚ ਸੀਨੀਅਰ ਆਗੂ ਆਨੰਦ ਸ਼ਰਮਾ ਨੂੰ ਨਹੀਂ ਲਿਆ ਗਿਆ। ਜ਼ਿਕਰਯੋਗ ਹੈ ਕਿ ਸੋਨੀਆ ਗਾਂਧੀ ਨੂੰ ਪਾਰਟੀ ’ਚ ਸੁਧਾਰ ਕਰਨ ਤੇ ਵਧੀਆ ਅਗਵਾਈ ਕਰਨ ਸਬੰਧੀ ਕੁਝ ਆਗੂਆਂ ਵੱਲੋਂ ਲਿਖੇ ਪੱਤਰ ’ਤੇ ਸੋਨੀਆ ਗਾਂਧੀ ਵੱਲੋਂ ਉਨ੍ਹਾਂ ਵਿੱਚੋਂ ਕੁਝ ਨਾਲ ਮੀਟਿੰਗ ਕਰ ਕੇ ਗੱਲਬਾਤ ਕਰਨ ਤੋਂ ਦੋ ਦਿਨਾਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ। ਆਨੰਦ ਸ਼ਰਮਾ ਹਿਮਾਚਲ ਪ੍ਰਦੇਸ਼ ਤੋਂ ਕਾਂਗਰਸ ਦੇ ਇੱਕੋ ਇੱਕ ਸੰਸਦ ਮੈਂਬਰ।

Previous articleਸੜਕ ਹਾਦਸਿਆਂ ਿਵੱਚ ਪਿਓ-ਪੁੱਤਰ ਸਣੇ ਚਾਰ ਹਲਾਕ; ਇੱਕ ਜ਼ਖ਼ਮੀ
Next articleਪ੍ਰਤੀ ਮਹੀਨਾ 50 ਲੱਖ ਤੋਂ ਵੱਧ ਕਮਾਉਣ ਵਾਲਿਆਂ ਨੂੰ ਜੀਐੱਸਟੀ ਭੁਗਤਾਨ ਦੇ ਘੱਟੋ-ਘੱਟ 1 ਫ਼ੀਸਦੀ ਦੀ ਕਰਨੀ ਪਏਗੀ ਨਗਦ ਅਦਾਇਗੀ