ਹਿਊਸਟਨ ਵਿੱਚ ਚੀਨੀ ਕੌਂਸਲਖਾਨਾ ਬੰਦ

ਹਿਊਸਟਨ (ਸਮਾਜ ਵੀਕਲੀ): ਹਿਊਸਟਨ ਵਿੱਚ ਚੀਨੀ ਕੌਂਸਲਖਾਨੇ ਨੂੰ ਅਮਰੀਕਾ-ਚੀਨ ਸਬੰਧਾਂ ਵਿੱਚ ਵਧ ਰਹੇ ਤਣਾਅ ਕਾਰਨ ਬੰਦ ਕਰ ਦਿੱਤਾ ਗਿਆ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ ਅਮਰੀਕਾ ਨੇ ਚੀਨ ਨੂੰ ਹਿਊਸਟਨ ਵਿੱਚ ਆਪਣਾ ਕੌਂਸਲਖਾਨਾ 72 ਘੰਟਿਆਂ ਵਿੱਚ ਬੰਦ ਕਰਨ ਲਈ ਕਿਹਾ ਸੀ।

Previous articleਕੇਰਲਾ ਤੇ ਕਰਨਾਟਕ ’ਚ ਆਈਐੱਸਆਈਐੱਸ ਦੇ ਅਤਿਵਾਦੀਆਂ ਦੀ ਗਿਣਤੀ ‘ਕਾਫੀ’
Next articleਚੀਨ ਵੱਲੋਂ ਅਮਰੀਕਾ ਨੂੰ ਚੇਂਗਦੂ ’ਚ ਕੌਂਸੁਲੇਟ ਬੰਦ ਕਰਨ ਦੇ ਹੁਕਮ