ਹਰਿਦੁਆਰ ਵਿੱਚ ਹਰਿ ਕੀ ਪੌੜੀ ਨੇੜੇ ਕੰਧ ਡਿੱਗੀ

ਹਰਿਦੁਆਰ (ਸਮਾਜਵੀਕਲੀ) : ਰਾਤ ਭਰ ਪਏ ਭਾਰੀ ਮੀਂਹ ਕਾਰਨ ਮੰਗਲਵਾਰ ਤੜਕੇ ਇੱਥੇ ਗੰਗਾ ਦੇ ਕੰਢੇ ਹਰਿ ਕੀ ਪੌੜੀ ਨੇੜੇ ਕੰਧ ਡਿੱਗ ਗਈ। ਗਈ। ਮੇਲਾ ਅਧਿਕਾਰੀ ਲਲਿਤ ਨਾਰਾਇਣ ਮਿਸ਼ਰਾ ਅਤੇ ਹਰਬੀਰ ਸਿੰਘ ਨੇ ਮੌਕੇ ਦੀ ਜਾਂਚ ਤੋਂ ਬਾਅਦ ਦੱਸਿਆ ਕਿ ਇਹ ਤੜਕੇ ਕਰੀਬ ਸਾਢੇ ਤਿੰਨ ਵਜੇ ਤਿੰਨ ਵਜੇ ਕੰਧ ਡਿੱਗੀ ਪਰ ਕੋਈ ਜ਼ਖ਼ਮੀ ਨਹੀਂ ਹੋਇਆ।

Previous articleਰਾਜਸਥਾਨ: ਹਾਈ ਕੋਰਟ ਵੱਲੋਂ ਬਾਗ਼ੀਆਂ ਦੀ ਪਟੀਸ਼ਨ ’ਤੇ ਫ਼ੈਸਲਾ ਸ਼ੁੱਕਰਵਾਰ ਨੂੰ
Next articleਹਰ ਹਾਲਤ ’ਚ ਜਿੱਤਾਂਗੇ: ਗਹਿਲੋਤ