ਹਰਿਦੁਆਰ (ਸਮਾਜਵੀਕਲੀ) : ਰਾਤ ਭਰ ਪਏ ਭਾਰੀ ਮੀਂਹ ਕਾਰਨ ਮੰਗਲਵਾਰ ਤੜਕੇ ਇੱਥੇ ਗੰਗਾ ਦੇ ਕੰਢੇ ਹਰਿ ਕੀ ਪੌੜੀ ਨੇੜੇ ਕੰਧ ਡਿੱਗ ਗਈ। ਗਈ। ਮੇਲਾ ਅਧਿਕਾਰੀ ਲਲਿਤ ਨਾਰਾਇਣ ਮਿਸ਼ਰਾ ਅਤੇ ਹਰਬੀਰ ਸਿੰਘ ਨੇ ਮੌਕੇ ਦੀ ਜਾਂਚ ਤੋਂ ਬਾਅਦ ਦੱਸਿਆ ਕਿ ਇਹ ਤੜਕੇ ਕਰੀਬ ਸਾਢੇ ਤਿੰਨ ਵਜੇ ਤਿੰਨ ਵਜੇ ਕੰਧ ਡਿੱਗੀ ਪਰ ਕੋਈ ਜ਼ਖ਼ਮੀ ਨਹੀਂ ਹੋਇਆ।
HOME ਹਰਿਦੁਆਰ ਵਿੱਚ ਹਰਿ ਕੀ ਪੌੜੀ ਨੇੜੇ ਕੰਧ ਡਿੱਗੀ