ਸੱਤੀ ਖੋਖੇਵਾਲੀਆ ਦਾ ਸੂਫ਼ੀ ਗੀਤ “ਅਲੀ ਮੌਲਾ” ਹੋਇਆ ਰਿਲੀਜ : ਜੱਸੀ ਬੰਗਾ

ਹੁਸ਼ਿਆਰਪੁਰ /ਸ਼ਾਮ ਚੁਰਾਸੀ, (ਕੁਲਦੀਪ ਚੁੰਬਰ ) (ਸਮਾਜ ਵੀਕਲੀ)- ਪ੍ਰਸਿੱਧ ਗਾਇਕ ਤੇ ਗੀਤਕਾਰ ਸੱਤੀ ਖੌਖੇਵਾਲੀਆ ਦਾ ਨਵਾਂ ਸੂਫ਼ੀ ਗੀਤ “ਅਲੀ ਮੌਲਾ ” ਅੱਜ ਵਰਲਡ ਵਾਈਡ ਪੀ ਟੀ ਪੰਜਾਬੀ ਪੀ ਟੀ ਸੀ ਚੱਕਦੇ ਤੇ ਯੂ ਟਿਊਬ ਤੇ ਅੱਜ ਸਾਰੇ ਸ੍ਰੋਤਿਆਂ ਨੂੰ ਵੇਖਣ ਨੂੰ ਮਿਲ ਜਾਵੇਗਾ l ਪੇਸ਼ਕਾਰ ਤੇ ਪ੍ਰਮੋਟਰ ਜੱਸੀ ਬੰਗਾ ਨੇ ਦੱਸਿਆ ਕਿ ਇਸ ਗੀਤ ਨੂੰ ਲਿਖਿਆ ਤੇ ਗਾਇਆ ਖ਼ੁਦ ਸੱਤੀ ਖੋਖੇਵਾਲੀਆ ਨੇ ਹੈ l ਸੰਗੀਤ ਜੱਸੀ ਬ੍ਰਦਰਜ ਨੇ ਦਿੱਤਾ ਹੈ l ਵੀਡੀਓ ਦਾ ਫਿਲਮਾਕਣ ਬਾਬਾ ਕਮਲ ਨੇ ਕੈਮਰਾਮੈਨ ਸੋਨੂੰ ਬੈਂਸ ਦੇ ਸਹਿਯੋਗ ਨਾਲ ਖ਼ੂਬਸੂਰਤ ਲੋਕੇਸ਼ਨਾਂ ਤੇ ਕੀਤਾ ਹੈ l “ਅਲੀ ਮੌਲਾ ” ਗੀਤ ਨੂੰ ਐਸ ਕੇ ਪ੍ਰੋਡਕਸ਼ਨ ਮਾਰਕੀਟ ਵਿੱਚ ਲੈ ਕੇ ਅਾ ਰਹੀ ਹੈ, ਅਾਸ ਹੈ ੲਿਹ ਗੀਤ ਸਰੋਤਿਆਂ ਨੂੰ ਪਸੰਦ ਅਾਵੇਗਾ l

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹਾਲੇ ਖ਼ਤਰਾ ਟਲਿਆ ਨਹੀਂ…
Next articleਢਿਲੋਂ ਭਰਾਵਾਂ ਨੂੰ ਸਦਮਾ, ਪਿਤਾ ਦਾ ਗੁਰਦੀਪ ਸਿੰਘ ਢਿਲੋਂ ਦਾ ਦੇਹਾਂਤ