(ਸਮਾਜਵੀਕਲੀ) : ਸੀਨੀਅਰ ਰਾਜਦੂਤ ਟੀਐਸ ਤਿਰੂਮੂਰਤੀ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਨਵੇਂ ਸਥਾਈ ਪ੍ਰਤੀਨਿਧ ਦਾ ਅਹੁਦਾ ਸਾਂਭਣ ਲਈ ਇਥੇ ਪੁੱਜ ਗਏ ਹਨ। ਭਾਰਤੀ ਵਿਦੇਸ਼ ਸੇਵਾ ਦੇ 1985 ਬੈਚ ਦੇ ਅਧਿਕਾਰੀ ਤਿਰੂਮੂਰਤੀ ਨੇ ਸਈਦ ਅਕਬਰੂਦੀਨ ਦੀ ਥਾਂ ਲਈ ਹੈ। ਅਕਬਰੂਦੀਨ 30 ਅਪਰੈਲ ਨੂੰ ਸੇਵਾਮੁਕਤ ਹੋ ਗਏ ਸਨ। ਤਿਰੂਮੂਰਤੀ ਵਿਦੇਸ਼ ਮੰਤਰਾਲੇ ਵਿੱਚ ਆਰਥਿਕ ਸਬੰਧਾਂ ਦੇ ਸਕੱਤਰ ਵੀ ਰਹਿ ਚੁੱਕੇ ਹਨ।
HOME ਸੰਯੁਕਤ ਰਾਸ਼ਟਰ ਵਿੱਚ ਕੰਮ-ਕਾਜ ਸਾਂਭਣ ਲਈ ਨਿਊਯਾਰਕ ਪੁੱਜੇ ਤਿਰੂਮੂਰਤੀ