ਸੂਚਨਾ -10 ਵਾਂ ਵਿਸ਼ਾਲ ਜਾਗਰਣ 1 ਜੂਨ  ਨੂੰ

‌ਮਹਿਤਪੁਰ – (ਨੀਰਜ ਵਰਮਾ) ਹਰ ਸਾਲ ਦੀ ਤਰਾਂ ਇਸ ਸਾਲ ਵੀ ਬਾਠ ਕਲਾ ਜਾਗਰਣ ਪਰਿਵਾਰ,ਐਨ. ਆਰ. ਆਈ ਵੀਰਾਂ ਦੇ ਸਹਿਯੋਗ  ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ 10 ਵਾਂ ਮਹਾ ਵਿਸ਼ਾਲ ਜਾਗਰਣ 1 ਜੂਨ  ਦਿਨ ਸ਼ਨੀਵਾਰ ਨੂੰ ਬਾਠ ਕਲਾ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਪ੍ਰਧਾਨ ਦੀਪਕ ਸੂਦ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਹਰ ਸਾਲ ਦੀ ਤਰਾਂ ਜੋਤ ਜਵਾਲਾ ਜੀ ਤੋਂ ਲਿਆਂਦੀ ਜਵੇਗੀ।ਇਸ ਜਗਰਾਤੇ ਮੌਕੇ ਮੰਗਤ ਰਾਏ ਸ਼ਰਮਾ ਧਾਰੀਵਾਲ ਵਾਲੇ,ਨੀਟੂ ਚੰਚਲ ਕੈਥਲ ਵਾਲੇ ਮਹਾਂ ਮਾਈ  ਦਾ ਗੁਣਗਾਨ ਕਰਨਗੇ।ਮਾਤਾ ਜੀ ਦਾ ਲੰਗਰ ਅਟੁੱਟ ਵਰਤੇਗਾ ਅਤੇ ਆਈਆ ਹੋਈਆ ਕਮੇਟੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ।
Previous articleDeaf and mute girl gang raped by 3 men in UP
Next articleKCR offers prayers at Tirupati temple