ਸਾਡੇ ਜੀਵਨ ਦਾਤੇ – ਰੁੱਖ

ਮੂਲ ਚੰਦ ਸ਼ਰਮਾ
(ਸਮਾਜ ਵੀਕਲੀ)
ਹੁਣ ਰੁੱਖਾਂ ‘ਤੇ ਪੱਤੇ ਉੱਗਣੇ ,
ਹਰੇ ਕਚੂਰ ਪਿਆਰੇ ਪਿਆਰੇ ।
ਬਿਨਾਂ ਬੀਜਿਆਂ ਵੀ ਕੁੱਝ ਬੂਟੇ ,
ਉੱਗ ਪੈਣਗੇ ਨਿਆਰੇ ਨਿਆਰੇ ।
ਰੁੱਖ ਲਗਾਈਏ , ਰੁੱਖ ਪਾਲ਼ੀਏ ,
ਰੁੱਖਾਂ ਦੀ ਸੰਭਾਲ਼ ਵੀ ਕਰੀਏ  ;
ਨਹੀਂ ਤਾਂ ਪਿੱਠ,ਤੇਚੁੱਕਣੇ ਪੈਣਗੇ ,
ਗੈਸ ਸਿਲੰਡਰ ਭਾਰੇ ਭਾਰੇ  ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲਾ੍ ਸੰਗਰੂਰ .
              9478408898
Previous articleਗੁਰੂ ਹਰਿਕ੍ਰਿਸ਼ਨ ਸਕੂਲ ‘ਚ ਸ਼ਹੀਦੀ ਦਿਹਾੜੇ ਸਬੰਧੀ ਸਮਾਗਮ
Next articleਮੁੱਖ ਮੰਤਰੀ ਵਲੋਂ ਵਰਚੁਅਲ ਤਰੀਕੇ ਕੀਤੇ ਗਏ ਸਮਾਗਮ ਦੌਰਾਨ ਕੀਤਾ ਗਿਆ ਉਦਘਾਟਨ