ਸਾਂਬਾ ’ਚ ਗ੍ਰੇਨੇਡ ਹਮਲਾ: ਪਠਾਨਕੋਟ-ਜੰਮੂ ਮਾਰਗ ’ਤੇ ਅਤਿਵਾਦੀਆਂ ਖ਼ਿਲਾਫ਼ ਅਪਰੇਸ਼ਨ ਸ਼ੁਰੂ

ਜੰਮੂ (ਸਮਾਜ ਵੀਕਲੀ) : ਪਠਾਨਕੋਟ-ਜੰਮੂ ਹਾਈਵੇਅ ’ਤੇ ਸਾਂਬਾ ਵਿੱਚ ਅਤਿਵਾਦੀਆਂ ਵੱਲੋਂ ਗ੍ਰੇਨੇਡ ਹਮਲੇ ਬਾਅਦ ਹਾਈ ਅਲਰਟ ਕਰ ਦਿੱਤਾ ਗਿਆ ਹੈ। ਭਾਵੇਂ ਇਹ ਹਥ ਗੋਲੇ ਦੇ ਹਮਲੇਵ ਵਿੱਚ ਕਿਸੇ ਨੂੰ ਕਈ ਨੁਕਸਾਨ ਨਹੀਂ ਪਹੁੰਚਿਆ ਪਰ ਅਤਿਵਾਦੀਆਂ ਦੀ ਮੌਜੂਦਗੀ ਬਾਅਦ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਠਿੰਡਾ: ਪਿੰਡ ਵਾਸੀਆਂ ਨੇ ਥਾਣੇਦਾਰ ਨੂੰ ਔਰਤ ਨਾਲ ਜਬਰਦਸਤੀ ਕਰਦਿਆਂ ਕਾਬੂ ਕੀਤਾ
Next articleਕੋਰੋਨਾ ਕਾਰਨ ਦੇਸ਼ ਵਿਚ ਵੱਧ ਰਹੀ ਗਰੀਬੀ