ਸਪੇਨ ਦੀ ਸ਼ਹਿਜ਼ਾਦੀ ਕਰੋਨਾ ਨਾਲ ਮਰਨ ਵਾਲੀ ਪਹਿਲੀ ਸ਼ਾਹੀ ਸ਼ਖ਼ਸੀਅਤ

ਲੰਡਨ: ਸਪੇਨ ਦੀ ਸ਼ਹਿਜ਼ਾਦੀ ਮਰੀਆ ਟੈਰੇਸਾ (86) ਕਰੋਨਾਵਾਇਰਸ ਨਾਲ ਮਰਨ ਵਾਲੀ ਪਹਿਲੀ ਸ਼ਖ਼ਸੀਅਤ ਹੈ। ਰਾਜਕੁਮਾਰੀ, ਸਪੇਨ ਦੇ ਰਾਜੇ ਦੀ ਨੇੜਲੀ ਰਿਸ਼ਤੇਦਾਰ ਹੈ। ਜਿਕਰਯੋਗ ਹੈ ਕਿ ਬਰਤਾਨਵੀ ਰਾਜਕੁਮਾਰ ਚਾਰਲਸ ਵੀ ਕੋਵਿਡ-19 ਤੋਂ ਪੀੜਤ ਹਨ। ਪਿਛਲੇ ਹਫ਼ਤੇ ਮੋਨਾਕੋ ਦੇ ਸ਼ਹਿਜ਼ਾਦੇ ਅਲਬਰਟ ਦੋਇਮ ਵੀ ਕਰੋਨਾ ਪਾਜ਼ੇਟਿਵ ਪਾਏ ਗਏ ਸਨ। ਆਸਟਰੀਆ ਦੇ ਸ਼ਾਹੀ ਪਰਿਵਾਰ ਦਾ ਇਕ ਮੈਂਬਰ ਵੀ ਕਰੋਨਾ ਪਾਜ਼ੇਟਿਵ ਹੈ।

Previous articleਕਣਕ ਦੀ ਸਰਕਾਰੀ ਖਰੀਦ ਬਾਰੇ ਸਥਿਤੀ ਸ਼ਸ਼ੋਪੰਜ ਵਾਲੀ
Next articleਪੁਲੀਸ ਨੇ ਪਟਵਾਰਖਾਨੇ ਦੀ ਵਸੀਅਤ ‘ਤੋੜੀ’