ਹੈਦਰਾਬਾਦ (ਸਮਾਜ ਵੀਕਲੀ) : ਡਾ. ਰੈੱਡੀ ਲੈਬਾਰਟਰੀਜ਼ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੂੰ ਉਮੀਦ ਹੈ ਕਿ ਰੂਸ ਦੇ ਕੋਵਿਡ-19 ਟੀਕੇ ਸਪੂਤਨਿਕ-ਵੀ ਪਹਿਲੀ ਖੇਪ ਮਈ ਦੇ ਅੰਤ ਤੱਕ ਭਾਰਤ ਆਵੇਗੀ। ਕੰਪਨੀ ਨੂੰ ਸਪੁਤਨਿਕ-ਵੀ ਦੀ ਸੀਮਤ ਐਮਰਜੈਂਸੀ ਵਰਤੋਂ ਦੀ ਇਜਾਜ਼ਤ ਭਾਰਤੀ ਡਰੱਗ ਰੈਗੂਲੇਟਰ ਤੋਂ ਮਿਲੀ ਹੈ।
HOME ਸਪੂਤਨਿਕ-ਵੀ ਦੀ ਪਹਿਲੀ ਖੇਪ ਮਈ ਦੇ ਅਖ਼ੀਰ ’ਚ ਭਾਰਤ ਪੁੱਜ ਦੀ ਸੰਭਾਵਨਾ