ਸਦੀਵੀ ਵਿਛੋੜਾ ਦੇ ਗਏ ਸਤਿਕਾਰ ਯੋਗ ਚਰਨਜੀਤ ਸਿੰਘ ਧੀਰ ਨੂੰ ਸ਼ਰਧਾਂਜਲੀ ਦਿੱਤੀ ਗਈ

(ਸਮਾਜ ਵੀਕਲੀ)- ਪਿਛਲੇ ਦਿਨੀਂ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਮਿਸ਼ਨਰੀ ਪਰਿਵਾਰ ਦੇ ਮੁੱਖੀ ਸਤਿਕਾਰ ਯੋਗ ਚਰਨਜੀਤ ਸਿੰਘ ਧੀਰ ਮੇਹਟ ਸਾਹਿਬ ਜੀ ਨੂੰ ਸ੍ਰੀ ਪਰਵੀਨ ਬੰਗਾ ਇੰਨਚਾਰਜ ਬਹੁਜਨ ਸਮਾਜ ਪਾਰਟੀ ਸ੍ਰੀ ਅਨੰਦਪੁਰ ਸਾਹਿਬ, ਨਹਿਰੀ ਵਿਭਾਗ ਦੇ ਮੁਲਾਜ਼ਮ ਸ: ਜਗਤਾਰ ਸਿੰਘ ਮੱਲਾਬੇਦੀਆ, ਗਾਇਕ:-ਰੂਪ ਲਾਲ ਧੀਰ, ਸਰਪੰਚ ਗੁਰਚੇਤਨ ਸਿੰਘ ਨਾਗਰਾ, ਨੰਬਰਦਾਰ ਮਹਿੰਦਰ ਸਿੰਘ ਅਣਦੇਹ, ਅਮਰੀਕ ਸਿੰਘ ਪੁਰੇਵਾਲ, ਹਰਜਿੰਦਰ ਸਿੰਘ ਬਾਠ, ਬਲਵੀਰ ਸਿੰਘ ਦਦਰਾਲ, ਪ੍ਰਧਾਨ ਡਾ:ਜੋਗਾ ਸਿੰਘ ਧੀਰ, ਲੱਕੀ ਸਰਾਹਲ ਕਾਜ਼ੀਆਂ ਤੁਹਾਡੇ ਆਪਣੇ ਰਾਜ ਦਦਰਾਲ ਵੱਲੋਂ ਅਤੇ ਸਮੂਹ ਰਿਸ਼ਤੇਦਾਰਾਂ ਵੱਲੋਂ ਦਿੱਤੀ ਗਈ ਸ਼ਰਧਾਂਜਲੀ. ਬੇਟੇ ਗੁਰਪ੍ਰੀਤ ਧੀਰ, ਹਰਪ੍ਰੀਤ ਡੈਨੀ ਧੀਰ, ਸੰਨਾ ਧੀਰ ਵੱਲੋਂ ਆਈਆ ਹੋਈਆ ਸੰਗਤਾਂ ਦਾ ਕੀਤਾ ਗਿਆ ਧੰਨਵਾਦ.

Previous articleਸ: ਭੁਪਿੰਦਰ ਸਿੰਘ ਲਾਲੀ ਤੇ ਸ: ਅਮਰਜੀਤ ਸਿੰਘ ਨੂੰ ਕਦੇ ਵੀ ਨਾਂ ਪੂਰਾ ਹੋਣ ਵਾਲਾ ਘਾਟਾ, ਮਾਤਾ ਬੀਬੀ ਕਰਮਜੀਤ ਕੋਰ ਦਾ ਦਿਹਾਤ
Next articleBolt challenges Kohli, AB