ਸ਼ਾਹ ਵੱਲੋਂ ਜੈਸ਼ੰਕਰ ਤੇ ਗੋਇਲ ਨਾਲ ਮੁਲਾਕਾਤ

ਨਵੀਂ ਦਿੱਲੀ (ਸਮਾਜਵੀਕਲੀ) :  ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਤੇ ਵਣਜ ਮੰਤਰੀ ਪਿਊਸ਼ ਗੋਇਲ ਨਾਲ ਮੁਲਾਕਾਤ ਕੀਤੀ। ਤਿੰਨਾਂ ਮੰਤਰੀਆਂ ਵਿਚਾਲੇ ਹੋਈ ਗੱਲਬਾਤ ਦੇ ਵੇਰਵੇ ਪ੍ਰਾਪਤ ਨਹੀਂ ਹੋ ਸਕੇ। ਇਹ ਮੀਟਿੰਗ ਭਾਰਤ ਤੇ ਚੀਨ ਦੀਆਂ ਫੌਜਾਂ ਵਿਚਾਲੇ ਲੱਦਾਖ ਖੇਤਰ ’ਚ ਬਣੇ ਤਣਾਅ ਦੇ ਮੱਦੇਨਜ਼ਰ ਕੀਤੀ ਗਈ ਹੈ।

Previous articleਤੇਲ ਕੀਮਤਾਂ ਵਿੱਚ 22ਵੇਂ ਦਿਨ ਵਾਧਾ
Next articleਦੇਸ਼ ’ਚ ਕਰੋਨਾ ਦੇ ਮਰੀਜ਼ ਸਾਢੇ ਪੰਜ ਲੱਖ ਨੇੜੇ