ਸ਼ਾਹਬਾਜ਼ ਸ਼ਰੀਫ ਦਾ ਟੈਸਟ ਕਰੋਨਾ ਪਾਜ਼ੇਟਿਵ

ਇਸਲਾਮਾਬਾਦ (ਸਮਾਜਵੀਕਲੀ): ਵਿਰੋਧੀ ਧਿਰ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐਲ-ਐੱਨ) ਦੇ ਮੁਖੀ  ਸ਼ਾਹਬਾਜ਼ ਸ਼ਰੀਫ ਦਾ ਕਰੋਨਾਵਾਇਰਸ ਦਾ ਟੈਸਟ ਪਾਜ਼ੇਟਿਵ ਆਇਆ ਹੈ। ਮੁਲਕ ’ਚ ਕੋਵਿਡ ਕੇਸਾਂ ਦਾ ਅੰਕੜਾ 1,19,536 ਨੂੰ ਅੱਪੜ ਗਿਆ ਹੈ। ਪੀਐੱਮਐੱਲ-ਐੱਨ ਦੇ ਆਗੂ ਅੱਤਾਊੱਲ੍ਹਾ ਤਰਾਰ ਨੇ ਦਾਅਵਾ ਕੀਤਾ ਕਿ  ਸ਼ਾਹਬਾਜ਼ ਨੈਸ਼ਨਲ ਅਕਾਊਂਟਬਿਲਟੀ ਬਿਊਰੋ ਅੱਗੇ ਪੇਸ਼ ਹੋਏ ਸਨ ਜਿਨ੍ਹਾਂ ਨੂੰ ਊੱਥੋਂ ਲਾਗ ਲੱਗ ਗਈ।

Previous articleਭਾਰਤੀ ਮੂਲ ਦੇ ਅਮਰੀਕੀ ਵਿਗਿਆਨੀ ਨੂੰ ਕੌਮਾਂਤਰੀ ਪੁਰਸਕਾਰ
Next articleਪ੍ਰਿੰਸ ਫਿਲਿਪ ਨੇ ਪਤਨੀ ਨਾਲ ਇਕੱਲਿਆਂ ਮਨਾਇਆ 99ਵਾਂ ਜਨਮ ਦਿਨ