HOMEINDIAਖ਼ਬਰਾਂਪੰਜਾਬੀ ਸ਼ਾਮਚੁਰਾਸੀ ਚੋਣ 18/02/2021 ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਵਾਰਡ ਨੰਬਰ 9 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦਲਜੀਤ ਰਾਏ ਜਿੱਤ ਉਪਰੰਤ ਆਪਣੇ ਹਮਾਇਤੀਆਂ ਨਾਲ ਖੁਸ਼ੀ ਵਿਚ ਜਿੱਤ ਦਾ ਨਿਸ਼ਾਨ ਬਣਾਉਦੇ ਹੋਏ ਵਿਖਾਈ ਦੇ ਰਹੇ ਹਨ।