ਵਿਰਾਸਤ-ਏ-ਕੁਰਬਾਨੀ ਸੰਸਥਾ ਵਲੋ ਗੁਰਬਾਣੀ ਕੰਠ ਮੁਕਾਬਲਾ ਕਰਾਇਆ ਗਿਆ  

ਦਿੱਲੀ – (ਹਰਜਿੰਦਰ ਛਾਬੜਾ) ਜਿਸ ਵਿੱਚ ਭਾਗ ਲੈਣ ਵਾਲੇ ਬੱਚੇ ਸਾਰੇ ਧਰਮਾ ਦੇ ਸਮੇਲਨ ਚ ਸੀ। ਹਿੰਦੂ, ਸਿੱਖ ਮੁਸਲਿਮ, ਇਸਾਈ ਪਹਿਲੀ ਕਲਾਸ ਦੇ 5 ਕਲਾਸ ਦੇ ਬਚਿੱਆਂ ਤੱਕ 15 ਸਾਲ ਤੱਕ ਦੇ ਬਚਿਆ ਨੇ ਭਾਗ ਲਿਆ ਨੋਵੇ ਪਾਤਸ਼ਾਹ ਦੀ ਬਾਣੀ ਦਾ ਉਚਾਰਣ ਕੀਤਾ। ਜੇਤੂ ਬਚਿਆਂ ਤੋ ਉਤਸਾਹ ਵਜੋਂ ਸਾਰੇ ਬਚਿੱਆ ਨੂੰ ਸ਼ੀਲਡ ਅਤੇ ਹੋਰ ਤੋਫਿਆ ਨਾਲ ਵੀ ਸਨਮਾਨਿਤ ਕੀਤਾ ਗਿਆ ।
                              ਮੁੱਖ ਮਹਿਮਾਨ ਵਜੋਂ ਸਾਬਕਾ ਪਰਧਾਨ ਮਨਜੀਤ ਸਿੰਘ ਜੀਕੇ, ਜੱਜ ਬਤੋਰ ਬੀਬੀ ਨਰਿੰਦਰ ਕੋਰ ਜੀ ਪਰਧਾਨ ਗੁਰਬਾਣੀ ਵਿਰਸਾ ਸਭਾਲ, ਸ੍ ਤਰਸੇਮ ਸਿੰੰਘ ਜੀ , ਡਾ ਹਰਮੀਤ ਸਿੰਘ ਜੀ, ਸ੍ ਦਰਸ਼ਨ ਸਿੰਘ , ਸ੍ ਸਰਬਜੀਤ ਸਿੰਘ ਜੀ ਸਿਮਰਨ ਕੋਰ ਜੀ, ਬੀਬੀ ਹਰਪਰੀਤਕੋਰ ਜੀ, ਬੀਬੀ ਅਮਰਜੀਤ ਕੋਰ ਜੀ ਪਰੀੰਸੀਪਲ ਗੁਰੂ ਰਾਮਦਾਸ ਮਾਡਲ ਸਕੂਲਮਿਸਿਜ ਸਿੱਕਾ ਜੀ ਪਰਧਾਨ ਇਤਰੀ ਸਿੰਘ ਸਭਾ , ਪਰੀਤ ਵਿਹਾਰ, ਬੀਬੀ ਗੁਰਦੀਪ ਕੋਰ ਜੀ , ਬੀਬੀ ਅਜੀਤ ਕੋਰ ਜੀ , ਵੱਧਨਾ ਸੁਰੀ ਜੀ ਆਪਣੀ ਪੁਰੀ ਟੀਮ ਨਾਲ ਇਕ ਜੁੱਟ ਸੇਵਾ ਨਿਬਾਈ ਇੰਦਰਜੀਤ ਸਿੰਘ
Previous articleਨੂਰਮਹਿਲ-ਨਕੋਦਰ-ਫਿਲੌਰ ਅਤੇ ਨੂਰਮਹਿਲ ਸ਼ਹਿਰ ਦੇ ਅੰਦਰ ਦੀਆਂ ਟੁੱਟੀਆਂ ਸੜਕਾਂ ਬਣੀਆਂ ਖੂਨੀ ਸੜਕਾਂ – ਅਸ਼ੋਕ ਸੰਧੂ ਨੰਬਰਦਾਰ
Next articleਅਖਿਲ ਭਾਰਤੀਯ ਬੱਸ ਪ੍ਰਦਰਸ਼ਨੀ ਅਭਿਆਨ ਦਾ ਪ੍ਰੋਗਰਾਮ ਹੋਇਆ ਸਫਲਤਾ ਪੂਰਵਕ ਸੰਪੰਨ