ਵਧੀਕ ਨਿਗਰਾਨ ਇੰਜੀਨੀਅਰ ਸ੍ਰੀ ਅਸ਼ਵਨੀ ਕੁਮਾਰ ਦੀ ਸੇਵਾਮੁਕਤੀ ਮੌਕੇ ਸਮਾਰੋਹ ਆਯੋਜਿਤ

ਕੈਪਸ਼ਨ ਅਸ਼ਵਨੀ ਕੁਮਾਰ ਦੀ ਸੇਵਾਮੁਕਤੀ ਮੌਕੇ ਉਨ੍ਹਾਂ ਨੂੰ ਸਨਮਾਨਤ ਕਰਨ ਦਾ ਦ੍ਰਿਸ਼

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਖੇਤਰੀ ਮੰਡਲ ਕਪੂਰਥਲਾ ਦੇ ਵਧੀਕ ਨਿਗਰਾਨ ਇੰਜੀਨੀਅਰ ਸ੍ਰੀ ਦੀ ਸੇਵਾਮੁਕਤੀ ਮੌਕੇ ਸਾਦਾ ਤੇ ਪ੍ਰਭਾਵਸ਼ਾਲੀ ਸਮਾਰੋਹ ਇੰਜੀਨੀਅਰ ਇੰਦਰਪਾਲ ਸਿੰਘ ਡਿਪਟੀ ਚੀਫ ਇੰਜੀਨੀਅਰ ਸਰਕਲ ਕਪੂਰਥਲਾ ਦੀ ਦੇਖ ਰੇਖ ਹੇਠ ਸਰਕਲ ਦਫਤਰ ਕਪੂਰਥਲਾ ਵਿਖੇ ਆਯੋਜਿਤ ਕੀਤਾ ਗਿਆ ।

ਇਸ ਸਮਾਰੋਹ ਦੌਰਾਨ ਇੰਜੀਨੀਅਰ ਰੁਪਿੰਦਰਪਾਲ ਸਿੰਘ ਵਧੀਕ ਨਿਗਰਾਨ ਇੰਜੀਨੀਅਰ ਵਿਨੈ ਕੌਸ਼ਲ ਇੰਜੀਨੀਅਰ ਵਿਨੈ ਸ਼ਰਮਾ ਇੰਜਨੀਅਰ ਦਵਿੰਦਰ ਸਿੰਘ ਤੇ ਇੰਜੀਨੀਅਰ ਜਸਵਿੰਦਰ ਸਿੰਘ ਇੰਜੀਨੀਅਰ ਗੁਰਨਾਮ ਸਿੰਘ ਬਾਜਵਾ ਇੰਜੀਨੀਅਰ ਰਜੇਸ਼ ਕੁਮਾਰ ਇੰਜਨੀਅਰ ਰਮੇਸ਼ ਚੰਦਰ ਆਦਿ ਨੇ ਇੰਜਨੀਅਰ ਇੰਦਰਪਾਲ ਸਿੰਘ ਡਿਪਟੀ ਚੀਫ ਇੰਜੀਨੀਅਰ ਸਰਕਲ ਦੇ ਸੇਵਾਕਾਲ ਤੇ ਰੌਸ਼ਨੀ ਪਾਈ ਤੇ ਉਨ੍ਹਾਂ ਵੱਲੋਂ ਪੂਰਨ ਇਮਾਨਦਾਰੀ ਨਾਲ ਨਿਭਾਈ ਡਿਊਟੀ ਦੀ ਭਰਪੂਰ ਸ਼ਲਾਘਾ ਕੀਤੀ। ਇਸ ਦੌਰਾਨ ਡਿਪਟੀ ਚੀਫ ਇੰਜੀਨੀਅਰ ਸਰਕਲ ਕਪੂਰਥਲਾ ਇੰਜੀਨੀਅਰ ਅਸ਼ਵਨੀ ਕੁਮਾਰ ਨੂੰ ਤੋਹਫ਼ੇ ਤੇ ਗੁਲਦਸਤੇ ਦੇ ਕੇ ਸਨਮਾਨਤ ਵੀ ਕੀਤਾ ਗਿਆ । ਇਹ ਸਮਾਰੋਹ ਦੌਰਾਨ ਸਰਕਲ ਕਪੂਰਥਲਾ ਸ਼ਹਿਰੀ ਮੰਡਲ ਅਤੇ ਸਬ ਅਰਬਨ ਮੰਡਲ ਕਪੂਰਥਲਾ ਦੇ ਸਮੂਹ ਸਟਾਫ ਹਾਜ਼ਰ ਸੀ

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਿੰਟੂ ਬਾਬਾ ਜੀ ਦਾਂ 32 ਵਾਂ ਜਨਮ ਦਿਨ ਬੜੀ ਹੀ ਧੂਮ ਧਾਮ ਨਾਲ ਬਾਬਾ ਬਾਲਕ ਨਾਥ ਮੰਦਿਰ ਵਿੱਖੇ ਮਨਾਇਆ ਗਿਆ
Next articleਛੁੱਟੀਆਂ ਦੌਰਾਨ ਸੈਮੀਨਰਾਂ ਦਾ ਅਧਿਆਪਕਾਂ ਦਲ ਵੱਲੋਂ ਵਿਰੋਧ