ਬੇਰੂਤ (ਸਮਾਜ ਵੀਕਲੀ) : ਲਿਬਨਾਨ ਦੀ ਰਾਜਧਾਨੀ ਬੈਰੂਤ ਵਿਚ ਬੀਤੇ ਦਿਨ ਜਬਰਦਸਤ ਧਮਾਕੇ ਨੇ ਸ਼ਹਿਰ ਦੀ ਬੰਦਰਗਾਹ ਦੇ ਵੱਡੇ ਹਿੱਸੇ ਅਤੇ ਕਈ ਇਮਾਰਤਾਂ ਨੂੰ ਕਾਫੀ ਨੁਕਸਾਨ ਪਹੁੰਚਾਇਆ। ਇਸ ਕਾਰਨ 100 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਤੇ 4000 ਲੋਕ ਜ਼ਖਮੀ ਹੋ ਗਏ। ਧਮਾਕਾ ਐਨਾ ਜ਼ਬਰਦਸਤ ਸੀ ਕਿ ਉਸ ਦੀ ਆਵਾਜ਼ 200 ਕਿਲੋਮੀਟਰ ਤੋਂ ਵੱਧ ਦੂਰੀ ਤੱਕ ਸੁਣੀ ਗਈ।
HOME ਲਿਬਨਾਨ ਵਿੱਚ ਜ਼ਬਰਦਸਤ ਧਮਾਕਾ; 100 ਮੌਤਾਂ, 4 ਹਜ਼ਾਰ ਤੋਂ ਵੱਧ ਲੋਕ ਜ਼ਖ਼ਮੀ