(ਸਮਾਜ ਵੀਕਲੀ)- ਰਵਿਦਾਸੀਆ ਕੋਮ ਦੀ ਬੁੰਲਦ ਅਵਾਜ਼ ਗਾਇਕਾ ਰੰਜਨਾ ਰੰਜ ਪਾਲ ਢਿੱਲੋ ਆਪਣਾ ਸਿੰਗਲ ਟਰੈਕ ਕੋਮ ਲੈ ਕਿ ਆਪ ਜੀ ਦੀ ਕਚੈਹਿਰੀ ਵਿੱਚ ਪੇਸ਼ ਹੋਣ ਜਾ ਰਹੀ ਹੈ ਸੋ ਆਪ ਸਭ ਦੇ ਭਰਪੂਰ ਹੁੰਗਾਰੇ ਦੀ ਆਸ ਰੱਖਦੇ ਹਾਂ ਇਸ ਗੀਤ ਦੇ ਬੋਲ ਲਿਖੇ ਹਨ ਕੋਮ ਦੇ ਹਰਮਨ ਪਿਆਰੇ ਗੀਤਕਾਰ “ ਬਿੰਦਰ ਭਰੋਲੀ ਵਾਲੇ ਅਤੇ ਗਿਆਨੀ ਮਖੱਣ ਸਿੰਘ ਥਾਦੀਆ ਵਾਲੇ ਨੇ ਮਿਊਜ਼ਿਕ ਦੀਆ ਮਧੁਰ ਧੁਨਾ ਨਾਲ ਸ਼ਿੰਗਾਰਿਆ ਹੈ ਸਾਹਿਲ ਚੋਹਾਨ ਜੀ ਨੇ ਅਤੇ ਇਸ ਨੂੰ ਲੋਹੜੀ ਦੇ ਸ਼ੁਭ ਮੋਕੇ ਕੇ ਰਲੀਜ ਕਰਨਗੇ ਕਿੰਗ ਸਟਾਰ ਕਨੇਡਾ ਦੇ ਮਾਲਕ ਸ਼੍ਰੀ ਨਰਿੰਦਰ ਖੈੜਾ ਜੀ ਬਹੁਤ ਹੀ ਜੋਸ਼ ਭਰਪੂਰ ਗੀਤ ਆ ਜਿਸਦਾ ਕਿ ਪੋਸਟਰ ਪਿਛਲੇ ਹਫ਼ਤੇ ਪੰਜਾਬੀ ਪ੍ਰੈਸ ਕਲੱਬ ਅਤੇ ਕੋਮ ਦੇ ਮਿਸ਼ਨਰੀ ਗਾਇਕ ਰੂਪ ਲਾਲ ਧੀਰ, ਰਾਜ ਦਦਰਾਲ ਅਤੇ ਹੋਰ ਸਭ ਕਲਾਕਾਰਾਂ ਵੱਲੋਂ ਮਿਲ ਕਿ ਰਲੀਜ ਕੀਤਾ ਗਿਆ .
– ਬਿੰਦਰ ਭਰੋਲੀ