‘ਰੋਕ ਲਊ ਕੌਣ ਤੂਫ਼ਾਨਾਂ ਨੂੰ’ ਨਾਲ ਹਾਜ਼ਰ ਹੋਇਆ ਗਾਇਕ ਪਰਵ ਸੰਘਾ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਇੰਟਰਨੈਸ਼ਨਲ ਗਾਇਕ ਨਛੱਤਰ ਗਿੱਲ ਅਤੇ ਬਲਦੀਪ ਗਿੱਲ ਦੀ ਪੇਸ਼ਕਸ਼ ਗਾਇਕ ਪਰਵ ਸੰਘਾ ਆਪਣਾ ਨਵਾਂ ਕਿਸਾਨੀ ਸੰਘਰਸ਼ ਨੂੰ ਸਰਪਿਤ ਟਰੈਕ ‘ਰੋਕ ਲਊ ਕੌਣ ਤੂਫ਼ਾਨਾਂ ਨੂੰ’ ਲੈ ਕੇ ਹਾਜ਼ਰ ਹੋਇਆ ਹੈ। ਇਸ ਟਰੈਕ ਦਾ ਸੰਗੀਤ ਜੱਸੀ ਬ੍ਰਦਰਜ਼ ਨੇ ਦਿੱਤਾ ਹੈ। ਚੈਨਲ ਪੰਜਾਬੀ ਕੰਪਨੀ ਨੇ ਇਸ ਨੂੰ ਲਾਂਚ ਕੀਤਾ ਹੈ ਅਤੇ ਲੈਬ ਆਰਟ ਮੀਡੀਆ ਵਰਕਰ ਦੀ ਟੀਮ ਨੇ ਇਸ ਨੂੰ ਭਰਪੂਰ ਸਹਿਯੋਗ ਦਿੱਤਾ ਹੈ। ਇਸ ਟਰੈਕ ਦੇ ਲੇਖਕ ਬਿੱਲਾ ਗਿੱਲ ਹਨ, ਜਦਕਿ ਇਸ ਦਾ ਫਿਲਮਾਂਕਣ ਸੈਂਡੀ ਰੱਤੂ ਨੇ ਕੀਤਾ ਹੈ। ਪਰਵ ਸੰਘਾ ਦੀ ਇਹ ਪੇਸ਼ਕਸ਼ ਕਿਸਾਨੀ ਸੰਘਰਸ਼ ਨੂੰ ਹੋਰ ਵੀ ਮਜਬੂੁਤ ਕਰਦੀ ਹੈ ਅਤੇ ਦਿੱਲੀ ਦੀ ਜਾਲਮ ਸਰਕਾਰ ਨੂੰ ਉਸ ਦੀ ਕਾਰਜਕਾਰੀ ਪ੍ਰਤੀ ਲੱਖ ਲਾਹਨਤ ਪਾਉਂਦੀ ਹੈ।

Previous articleਸ਼੍ਰੀ ਗੁਰੂ ਰਵਿਦਾਸ ਟੈਂਪਲ ਡਾਰਲਿਸਟਿਨ ਯੂ ਕੇ ’ਚ ਮਨਾਈ ਗਈ ਕ੍ਰਿਸਮਿਸ
Next articleਗਾਇਕ ਗੁਰਬਖਸ਼ ਸ਼ੌਂਕੀ ਲੈ ਕੇ ਹਾਜ਼ਰ ਹੋਇਆ ਟਰੈਕ ‘ਨਗਾਰਾ’