ਰੁਲਦੂ ਨੂੰ ਬੋਲਣਾਂ ਪਿਆ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ) 

ਸੁਧਾਰ ਘਰਾਂ ਵਿੱਚ ਨਹੀਂ ਸੁਧਾਰ ਹੋਇਆ,

ਸਗੋਂ ਆ ਗਿਆ ਹੋਰ ਵਿਗਾੜ ਮੀਆਂ.

ਕਿਤੇ ਨਸ਼ਾ ਤੇ ਕਿਤੇ ਮੋਬਾਇਲ ਮਿਲਦੇ ,

ਹੁੰਦੇ ਹਮਲੇ ਨੇ ਕਿਤੇ ਤਾੜ ਤਾੜ ਮੀਆਂ.

ਅਫ਼ਸਰਾਂ ਆਗੂਆਂ ਦੀ ਮਿਲੀ ਹੈ ਭੁਗਤ ਲਗਦੀ,

ਮੁੱਖ ਪੈਸਾ ਹੀ ਹੋ ਗਿਆ ਜਾਪਦਾ ਏ ,

ਲੋਕੀ ਜਦੋਂ ਨੇ ਇੱਕ ਮਿੱਕ ਹੋ ਜਾਂਦੇ ,

ਦਿੰਦੇ ਜਾਮਣਾਂ ਵਾਂਗੂੰ ਨੇ ਝਾੜ ਮੀਆਂ .

                 ਮੂਲ ਚੰਦ ਸ਼ਰਮਾ
               94784 08898

Previous articleਵਿਸ਼ਵ “ਮੱਛਰ ਦਿਵਸ” ਮੌਕੇ ਜਾਗਰੂਕਤਾ ਕੈਂਪ ਅਯੋਜਿਤ
Next articleਅਧਿਆਪਕ ਦਲ ਦੇ ਸੂਬਾਈ ਸਕੱਤਰ ਜਨਰਲ ਸੁਖਦਿਆਲ ਸਿੰਘ ਝੰਡ ਵੱਲੋਂ ਅਸਤੀਫ਼ਾ