ਅਧਿਆਪਕ ਦਲ ਦੇ ਸੂਬਾਈ ਸਕੱਤਰ ਜਨਰਲ ਸੁਖਦਿਆਲ ਸਿੰਘ ਝੰਡ ਵੱਲੋਂ ਅਸਤੀਫ਼ਾ

ਸੁਖਦਿਆਲ ਸਿੰਘ ਝੰਡ

ਹੁਸੈਨਪੁਰ, (ਕੌੜਾ) (ਸਮਾਜ ਵੀਕਲੀ) : ਅਧਿਆਪਕ ਦਲ ਦੇ ਪੰਜਾਬ ਦੇ ਸਕੱਤਰ ਜਨਰਲ ਤੇ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਸੁਖਦਿਆਲ ਸਿੰਘ ਝੰਡ ਨੇ  ਘਰੇਲੂ ਕਾਰਨਾਂ ਕਰਕੇ ਅਧਿਆਪਕ ਦਲ ਪੰਜਾਬ ਵੱਲੋਂ ਸੌਂਪੇ ਗਏ ਇਨ੍ਹਾਂ ਦੋਵੇਂ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ ।

ਉਨ੍ਹਾਂ ਕਿਹਾ ਕਿ ਉਹ ਭਵਿੱਖ ਵਿੱਚ ਅਧਿਆਪਕ ਦਲ ਪੰਜਾਬ ਦੇ ਆਮ ਵਰਕਰ ਵੱਲੋਂ ਅਧਿਆਪਕ ਦਲ ਦੀ ਮਜ਼ਬੂਤੀ ਲਈ ਆਪਣੀਆਂ ਸੇਵਾਵਾਂ ਨਿਰੰਤਰ ਜਾਰੀ ਰੱਖਣਗੇ।

Previous articleਰੁਲਦੂ ਨੂੰ ਬੋਲਣਾਂ ਪਿਆ
Next articleਪਿੰਡ ਠੱਟਾ ਨਵਾਂ ਅਤੇ ਨਸੀਰਪੁਰ ਵਿਖੇ ਤਿਆਰ ਕੀਤੇ ਗਏ ਪਾਰਕਾਂ ਦਾ ਹੋਇਆ ਉਦਘਾਟਨ