ਰਿਪੋਰਟ ਕਾਰਡ

ਮੂਲ ਚੰਦ ਸ਼ਰਮਾ
(ਸਮਾਜ ਵੀਕਲੀ)
ਹਰ ਅਖ਼ਬਾਰ ‘ਚ ਪੂਰਾ
ਅਪਣਾ ਪੰਨਾਂ ਲਾ ‘ਤਾ ।
ਹੁਣ ਤੱਕ ਕੀਤੇ ਰਾਜ ਦਾ
ਲੇਖਾ ਵੀ ਛਪਵਾ ‘ਤਾ  ।
ਜਨਤਾ ਮੰਨੇਂ ਜਾਂ ਨਾ ਮੰਨੇਂ
ਇਹ ਉਹਦੀ ਮਰਜ਼ੀ  ;
ਚਾਰ ਸਾਲ ਵਿੱਚ ਨਵਾਂ
ਨਰੋਆ ਪੰਜਾਬ ਬਣਾ ‘ਤਾ।
ਮੂਲ ਚੰਦ ਸ਼ਰਮਾ ਪ੍ਰਧਾਨ
ਪੰਜਾਬੀ ਸਾਹਿਤ ਸਭਾ ਧੂਰੀ ( ਸੰਗਰੂਰ )
              148024
Previous articleਜਨਮਦਿਨ ਅਤੇ ਸ਼ਹੀਦੀ ਦਿਨ ‘ਤੇ ਹੀ ਕਿਉਂ
Next articleਭਗਤ ਸਿੰਘ ਦੀ ਯਾਦ ਕੇਵਲ ਦੋ ਦਿਨੀਂ