ਜਨਮਦਿਨ ਅਤੇ ਸ਼ਹੀਦੀ ਦਿਨ ‘ਤੇ ਹੀ ਕਿਉਂ

ਮੂਲ ਚੰਦ ਸ਼ਰਮਾ
(ਸਮਾਜ ਵੀਕਲੀ)
ਅਸੀਂ ਸਾਲ ਵਿੱਚ ਦੋ ਵਾਰੀ ਤੈਨੂੰ ,
ਚੇਤੇ ਕਰੀਏ ਭਗਤ ਸਿੰਹਾਂ  ।
ਕਰ ਸ਼ਰਧਾ ਦੇ ਫੁੱਲ ਅਰਪਿਤ ਤੇਰੇ,
ਕਦਮੀਂ ਧਰੀਏ ਭਗਤ ਸਿੰਹਾਂ ।
ਉਂਜ ਤੇਰੇ ਵਰਗੇ ਹੋਰ ਵੀ ਜੰਮਣ ,
ਅੈਪਰ ਕਿਸੇ ਗੁਆਂਢੀ ਦੇ ਘਰ ;
ਕਿਉਂਕਿ ਸਮੇਂ ਦੀਆਂ ਸਰਕਾਰਾਂ ਤੋਂ ,
ਅਸੀੰ ਅੱਜ ਵੀ ਡਰੀਏ ਭਗਤ ਸਿੰਹਾਂ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ( ਸੰਗਰੂਰ )
               9478408898
Previous articleਲੋੜ ਹੈ
Next articleਰਿਪੋਰਟ ਕਾਰਡ