ਕੋਟਾ (ਸਮਾਜ ਵੀਕਲੀ) : ਰਾਜਸਥਾਨ ਦੇ ਬੁੰਦੀ ਜ਼ਿਲ੍ਹੇ ਵਿੱਚ ਅੱਜ ਸਵੇਰੇ ਪੌਣੇ ਨੌਂ ਵਜੇ ਮੰਦਰ ਦੇ ਦਰਸ਼ਨ ਲਈ 40 ਤੋਂ ਵੱਧ ਸ਼ਰਧਾਲੂਆਂ ਨੂੰ ਲੈ ਜਾ ਰਹੀ ਕਿਸ਼ਤੀ ਦੇ ਚੰਬਲ ਨਦੀ ਉਲਟ ਗਈ, ਜਿਸ ਕਾਰਨ ਤਕਰੀਬਨ 12 ਲੋਕ ਲਾਪਤਾ ਹੋ ਗਏ। ਪ੍ਰਾਪਤ ਜਾਣਕਾਰੀ ਮੁਤਾਬਕ 25 ਲੋਕਾਂ ਨੂੰ ਬਚਾਇਆ ਗਿਆ। ਇਹ ਘਟਨਾ ਕੋਟਾ ਦੇ ਖਤੋਲੀ ਥਾਣਾ ਹੱਦ ਅਧੀਨ ਪੈਂਦੇ ਢਿਬਰੀ ਚੰਬਲ ਦੀ ਹੈ।
HOME ਰਾਜਸਥਾਨ ’ਚ ਸ਼ਰਧਾਲੂਆਂ ਨਾਲ ਭਰੀ ਕਿਸ਼ਤੀ ਉਲਟੀ, 12 ਲਾਪਤਾ