(ਸਮਾਜ ਵੀਕਲੀ)
ਸਿੱਖ ਬਾਦਲ ਦੇ ਰਾਜ ਵਿੱਚ
ਸਿੱਖੀ ਦਾ ਘਾਣ ਹੋਇਆ
ਹਿੰਦੂ ਮੋਦੀ ਦੇ ਰਾਜ ਵਿੱਚ
ਹਿੰਦੂ ਪਲ ਪਲ ਰੋਇਆ
ਇਮਰਾਨ ਮੁਸਲਮਾਨ ਭਾਵੇਂ
ਭੁੱਖ ਨਾਲ ਮੁਲਖ ਮੋਇਆ
ਰਾਜਨੀਤੀ ਰੁੱਖ ਬਣੀ
ਧਰਮਾਂ ਨੇ ਬੀਜ ਬੋਇਆ
ਜਾਪਦਾ ਏ ਬਿੰਦਰਾ
ਸਾਰਾ ਹੀ ਜਾਹਾਨ ਸੋਇਆ
ਬਿੰਦਰ ਜਾਨ ਏ ਸਾਹਿਤ
ਇਟਲੀ