ਸ੍ਰੀਨਗਰ: ਪੁਲੀਸ ਟੀਮ ’ਤੇ ਹਮਲਾ, ਇਕ ਮੁਲਾਜ਼ਮ ਸਣੇ ਦੋ ਜ਼ਖ਼ਮੀ

ਸ੍ਰੀਨਗਰ (ਸਮਾਜ ਵੀਕਲੀ) : ਐਤਵਾਰ ਨੂੰ ਅਤਿਵਾਦੀਆਂ ਨੇ ਇਸ ਸ਼ਹਿਰ ਵਿਚ ਪੁਲੀਸ ਟੀਮ ‘ਤੇ ਗੋਲੀਆਂ ਚਲਾਈਆਂ, ਜਿਸ ਵਿਚ ਇਕ ਨਾਗਰਿਕ ਸਮੇਤ ਦੋ ਲੋਕ ਜ਼ਖਮੀ ਹੋ ਗਏ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਅਤਿਵਾਦੀਆਂ ਨੇ ਸ਼ਹਿਰ ਦੇ ਹਵਾਲਾ ਚੌਕ ਵਿਖੇ ਪੁਲੀਸ ਟੀਮ ‘ਤੇ ਗੋਲੀਆਂ ਚਲਾਈਆਂ, ਜਿਸ ਨਾਲ ਪੁਲੀਸ ਮੁਲਾਜ਼ਮ ਅਤੇ ਇਕ ਆਮ ਸ਼ਹਿਰੀ ਜ਼ਖ਼ਮੀ ਹੋ ਗਿਆ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਖੇਤਰ ਨੂੰ ਘੇਰ ਲਿਆ ਗਿਆ ਹੈ।

Previous articleਪੈਟਰੋਲ ਤੇ ਡੀਜ਼ਲ ਨੂੰ ਲੱਗ ਰਹੀ ਹੈ ਅੱਗ: ਮੁੰਬਈ ’ਚ ਪੈਟਰੋਲ 90 ਰੁਪਏ ਪ੍ਰਤੀ ਲਿਟਰ
Next articleਰਾਜਨੀਤੀ