ਰਾਜਨਾਥ ਦਾ ਰੂਸ ਦੌਰਾ ਭਲਕ ਤੋਂ, ਮਿਲਟਰੀ ਪਰੇਡ ’ਚ ਲੈਣਗੇ ਹਿੱਸਾ

ਨਵੀਂ ਦਿੱਲੀ (ਸਮਾਜਵੀਕਲੀ) :  ਰੱਖਿਆ ਮੰਤਰੀ ਰਾਜਨਾਥ ਸਿੰਘ ਸੋਮਵਾਰ ਤੋਂ ਰੂਸ ਦੇ ਤਿੰਨ ਦਿਨਾਂ ਦੌਰੇ ’ਤੇ ਜਾ ਰਹੇ ਹਨ। ਦੂਜੀ ਵਿਸ਼ਵ ਜੰਗ ’ਚ ਰੂਸ ਦੀ ਜਰਮਨੀ ’ਤੇ ਜਿੱਤ ਦੀ 75ਵੀਂ ਵਰ੍ਹੇਗੰਢ ਮੌਕੇ ਮਾਸਕੋ ’ਚ 24 ਜੂਨ ਨੂੰ ਹੋਣ ਵਾਲੀ ਮਿਲਟਰੀ ਪਰੇਡ ’ਚ ਉਹ ਸ਼ਿਰਕਤ ਕਰਨਗੇ। ਰੱਖਿਆ ਮੰਤਰੀ ਦਾ ਰੂਸ ਦੌਰਾ ਊਸ ਸਮੇਂ ਹੋ ਰਿਹਾ ਹੈ ਜਦੋਂ ਭਾਰਤ ਅਤੇ ਚੀਨ ਵਿਚਕਾਰ ਸਰਹੱਦੀ ਤਣਾਅ ਸਿਖਰਾਂ ’ਤੇ ਹੈ।

Previous articleਲੰਗਰ ਲਾਉਣ ਵਾਲੇ ਵਕੀਲ ਦਾ ਨਾਂ ਵੀ ਚਾਰਜਸ਼ੀਟ ’ਚ ਸ਼ਾਮਲ
Next articleIran concerned over nuclear ballistic missile test by France