ਰਮੇਸ਼ ਵਰਮਾ ਦੇ ਸਰਕਲ ਪ੍ਰਧਾਨ ਬਣਨ ਨਾਲ ਇਲਾਕੇ ਵਿੱਚ ਖੁਸ਼ੀ ਦੀ ਲਹਿਰ

ਮਹਿਤਪੁਰ – (ਨੀਰਜ ਵਰਮਾ) ਸ਼੍ਰੋਮਣੀ ਅਕਾਲੀ ਦਲ ਦੇ ਮਹਿਤਪੁਰ ਸਰਕਲ ਪ੍ਰਧਾਨ ਬਣਨ ਤੇ ਰਮੇਸ਼ ਵਰਮਾ ਨੂੰ ਇਲਾਕੇ ਦੀ ਸਮੂਚੀ ਅਕਾਲੀ-ਭਾਜਪਾ ਲੀਡਰਸ਼ਿਪ ਵੱਲੋਂ ਵਿਸ਼ੇਸ਼ ਤੌਰ ਤੇ ਰੱਖੇ ਸਮਾਗਮ ਵਿੱਚ ਸਨਮਾਨਿਤ ਕੀਤਾ ਗਿਆ ਅਤੇ ਵੱਖ ਵੱਖ ਲੀਡਰਾਂ ਵੱਲੋਂ ਉਹਨਾਂ ਨੂੰ ਵਧਾਈ ਦਿੱਤੀ ਗਈ, ਇਸ ਮੋਕੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ.ਅਮਰਜੀਤ ਸਿੰਘ ਥਿੰਦ ਨੇ ਸ:ਗੁਰਪ੍ਰਤਾਪ ਸਿੰਘ ਵਡਾਲਾ, ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਵਿਸ਼ੇਸ਼ ਤੌਰ ਧੰਨਵਾਦ ਕੀਤਾ ਅਤੇ ਮਹਿਤਪੁਰ ਸਰਕਲ ਦੀ ਸਮੂਚੀ ਲੀਡਰਸ਼ਿਪ ਅਤੇ ਵਰਕਰਾਂ ਨੂੰ ਜੀ ਆਇਆਂ ਆਖਿਆ। ਇਸ ਮੌਕੇ ਬਲਜਿੰਦਰ ਸਿੰਘ ਕੰਗ ਨੇ ਸਮਾਗਮ ਦੀ ਸਟੇਜ ਤੇ ਵੱਖ ਵੱਖ ਆਗੂਆਂ ਨੂੰ ਆਪਣੇ ਵਿਚਾਰ ਰੱਖਣ ਅਤੇ ਪ੍ਰਧਾਨ ਰਮੇਸ਼ ਵਰਮਾ ਨੂੰ ਵਧਾਈ ਦੇਣ ਦਾ ਮੌਕਾ ਦਿੱਤਾ, ਜਿਹਨਾਂ ਵਿੱਚ ਹਰਵਿੰਦਰ ਸਿੰਘ ਸਰਕਲ ਪ੍ਰਧਾਨ ਦੋਨਾ, ਰਣਜੋਧ ਸਿੰਘ ਪੱਡਾ,ਸੁਖਵੰਤ ਸਿੰਘ ਰੋਲੀ, ਨਛੱਤਰ ਸਿੰਘ ਨੇ ਆਪਣੇ ਵਿਚਾਰ ਰੱਖੇ ਅਤੇ ਇਸ ਮੋਕੇ ਸੁਖਵਿੰਦਰ ਸਿੰਘ ਚੀਮਾਂ ਪ੍ਰਧਾਨ ਬੀ. ਜੇ. ਪੀ. ਸਰਕਲ ਮਹਿਤਪੁਰ,ਵਿਜੈ ਉਪਲ ਜਿਲਾ ਮੀਤ ਪ੍ਰਧਾਨ ਬੀ. ਜੇ. ਪੀ. ਗੋਲਡੀ ਸੈਕਟਰੀ, ਕੌਂਸਲਰ ਰਕੇਸ਼ ਮਹਿਤਾ, ਕੌਂਸਲਰ ਕੁਲਵਿੰਦਰ ਸਿੰਘ, ਕੌਂਸਲਰ ਪਰਮਿੰਦਰ ਸਿੰਘ, ਰਛਪਾਲ ਸਿੰਘ ਧੰਜੂ, ਲੰਬੜਦਾਰ ਆਰਵੀਨ ਕੁਮਾਰ, ਸੋਨੂੰ ਹੈਲਨ, ਸੰਜੀਵ ਵਰਮਾ, ਬਲਜੀਤ ਸਿੰਘ ਬੱਲੀ, ਸੰਦੀਪ ਮਰੋਕ, ਕੇਵਲ ਸਿੰਘ ਸਰਪੰਚ ਖਹਿਰਾ, ਕੰਵਲਜੀਤ ਸਿੰਘ ਕੈਮਵਾਲਾ, ਤੇਜਪਾਲ ਸਿੰਘ ਗਿੱਲ, ਡਾਇਰੈਕਟਰ ਲੈਂਡਮਾਰਕ ਬੂਟਾ ਸਿੰਘ, ਮੰਗਤ ਰਾਮ ਸਰਪੰਚ, ਗੁਰਵਿੰਦਰ ਸਿੰਘ ਸਰਪੰਚ, ਮੈਂਬਰ ਬਲਾਕ ਸੰਮਤੀ ਨਰਿੰਦਰ ਸਿੰਘ, ਐ.ਸੀ ਪ੍ਰਧਾਨ ਬਲਵੰਤ ਸਿੰਘ ਕੋਨਾ, ਅਸ਼ੋਕ ਕੁਮਾਰ, ਬਲਵਿੰਦਰੀ ਸਿੰਘ ਕਾਹਲੋਂ, ਨੀਟਾ ਪ੍ਰਧਾਨ,ਸੁਨੀਲ ਕੁਮਾਰ ਅਨੇਜਾ, ਮੁਕੇਸ਼ ਵਰਮਾ, ਸ਼ੁਸ਼ੀਲ ਕੁਮਾਰ ਬਾਵਾ, ਰਾਮਾ ਭੰਡਾਰੀ, ਰਿੰਕੂ ਮਿਗਲਾਨੀ, ਅਜੈ ਅਨੇਜਾ, ਤੀਰਥ ਸਿੰਘ, ਸੋਨੂੰ ਕਲਸੀ, ਵਿਜੈ ਦੁੱਗਲ, ਜੋਨੀ ਵਰਮਾ, ਮਨੋਜ ਚੋਪੜਾ,ਜੋਗਿੰਦਰ ਸਿੰਘ ਮਠਾੜੂ,ਮਲਕ ਮਹਿਤਾ,ਮਹਿੰਦਰ ਪਾਲ ਵਰਮਾ,ਲਾਡੀ ਵਰਮਾ,ਗੁਰਮੇਲ ਸਿੰਘ ਰੂਪਰਾਏ,ਧਰਮਿੰਦਰ ਸਿੰਧੂ,ਬਲਵੀਰ ਸਿੰਘ ਭੰਗੂ, ਰਤਨ ਸਿੰਘ, ਅਵਤਾਰ ਸਿੰਘ, ਜੁਗਿੰਦਰ ਸਿੰਘ, ਗੁਰਵਿੰਦਰ ਸਿੰਘ ਬਘੇਲਾ, ਮੰਗਤ ਰਾਮ ਸਰਪੰਚ, ਗੁਰਨਾਮ ਸਿੰਘ ਤੰਦਾਹੁਰਾ, ਜਸਵਿੰਦਰ ਸਿੰਘ ਪੰਚ ਰੋਲੀ, ਅਮਰ ਸਿੰਘ ਮੌਜੂਦ ਸਨ।

Previous articleਐਨ ਆਰ ਆਈ ਹਰਭਜਨ ਸਿੰਘ ਅਤੇ ਬਲਵਿੰਦਰ ਕੌਰ ਵਲੋਂ ਸਕੂਲ ਨੂੰ  ਬੂਟ ਅਤੇ ਵਰਦੀਆਂ ਵੰਡੀਆਂ ਗਈਆਂ
Next articleUK statement at the 63rd Commission on the Status of Women