ਯੂ.ਕੇ:ਡਾਇਨਾਸੋਰ ਦੀ ਤਸਵੀਰ ਵਾਲੇ 50 ਪੈਸੇ ਦੇ ਸਿੱਕੇ ਹੋਣਗੇ ਜਾਰੀ

ਲੰਡਨ (ਰਾਜਵੀਰ ਸਮਰਾ) (ਸਮਾਜ ਵੀਕਲੀ)- ਡਾਇਨਾਸੋਰਾਂ ਦੀਆਂ ਤਸਵੀਰਾਂ ਵਾਲੇ ਨਵੇਂ ਅਤੇ ਦੁਰਲੱਭ 50 ਪੈਸੇ ਦੇ ਸਿੱਕੇ ਜਾਰੀ ਹੋ ਰਹੇ ਹਨ, ਜਿਨ੍ਹਾਂ ਨੂੰ ਖਰੀਦਿਆ ਜਾ ਸਕਦਾ ਹੈ , ਜਾਣਕਾਰੀ ਅਨੁਸਾਰ ਸਿੱਕਿਆਂ ਦੀ ਚੋਣ ਕਰਨ ਵਾਲਿਆਂ ਨੂੰ ਇਨ੍ਹਾਂ ਸਿੱਕਿਆਂ ਵਿਚ ਰਿਆਇਤ ਵੀ ਮਿਲ ਸਕਦੀ ਹੈ , ਚੇਂਜ ਚੈਕਰ ਅਨੁਸਾਰ ਨਵੇਂ 2020 ਯੂ.ਕੇ. ਡਾਇਨਾਸੋਰ ਕੁਲੈਕਸ਼ਨ ਵਿਚ ਕਈ ਵੰਨਗੀਆਂ ਨੂੰ ਪੇਸ਼ ਕੀਤਾ ਗਿਆ ਹੈ, ਜਿਸ ਨਾਲ ਚਾਹਵਾਨਾਂ ਦੀ ਦਿਲਚਸਪੀ ਹੋਰ ਵਧੇਗੀ | ਲਗਪਗ 50 ਹਜ਼ਾਰ ਦੀ ਗਿਣਤੀ ‘ਚ ਉਪਲਬਧ ਇਨ੍ਹਾਂ ਸਿੱਕਿਆਂ ਦੀ ਵਿਕਰੀ ਅਗਲੇ ਮਹੀਨੇ ਹੋਵੇਗੀ |

Previous articleਪੀੜ੍ਹਾਂ ਦੇ ਅਹਿਸਾਸ
Next articleਗੁਜ਼ਰੇ ਵਕ਼ਤ ਦਾ ਫ਼ੇਰਾ