ਯੂਐੱਸ ਓਪਨ ਪੁਰਸ਼ ਡਬਲਜ਼: ਰੋਹਨ ਬੋਪੰਨਾ ਆਪਣੇ ਜੋੜੀਦਾਰ ਨਾਲ ਦੂਜੇ ਗੇੜ ਵਿੱਚ ਪੁੱਜਿਆ

ਨਿਊ ਯਾਰਕ (ਸਮਾਜ ਵੀਕਲੀ) : ਭਾਰਤੀ ਟੈਨਿਸ ਖਿਡਾਰੀ ਰੋਹਨ ਬੋਪੰਨਾ ਅਤੇ ਉਸ ਦੇ ਕੈਨੇਡੀਅਨ ਸਾਥੀ ਡੇਨਿਸ ਸ਼ਾਪੋਵਾਲੋਵ ਨੇ ਇਥੇ ਸਿੱਧੇ ਸੈੱਟ ਵਿੱਚ ਜਿੱਤ ਪ੍ਰਾਪਤ ਕਰਕੇ ਯੂਐੱਸ ਓਪਨ ਦੇ ਪੁਰਸ਼ ਡਬਲਜ਼ ਦੇ ਦੂਜੇ ਗੇੜ ਵਿਚ ਦਾਖਲ ਹੋ ਗਏ। ਉਨ੍ਹਾਂ ਨੇ ਅਮਰੀਕੀ ਜੋੜੀ ਅਰਨੈਸਟੋ ਐਸਕੋਬੇਡੋ ਅਤੇ ਨੋਆ ਰੂਬਿਨ ਖਿਲਾਫ ਟੂਰਨਾਮੈਂਟ ਦੀ ਜੋੜੀ ਨੂੰ ਇੱਕ ਘੰਟੇ ਅਤੇ 22 ਮਿੰਟ ਦੇ ਮੈਚ ਵਿੱਚ 6-2, 6-4 ਨਾਲ ਮਾਤ ਦਿੱਤੀ।

Previous articleਟਰੰਪ ਵੱਲੋਂ ਇਰਾਨੀ ਪਹਿਲਵਾਨ ਨੂੰ ਫਾਂਸੀ ਨਾ ਲਾਉਣ ਦੀ ਅਪੀਲ
Next articleਆਈਪੀਐਲ ਵਿਚ ਹਿੱਸਾ ਨਹੀਂ ਲੈਣਗੇ ਹਰਭਜਨ