(ਸਮਾਜ ਵੀਕਲੀ)
ਮਿਲਕੇ ਕਰੀਏ ਮੋਦੀ ਦਾ ਸਿਆਪਾ
ਮਿਲਕੇ ਕਰੀਏ ਮੋਦੀ ਦਾ ਸਿਆਪਾ
ਹਾਏ ਮੋਦੀ ਬੂ ਮੋਦੀ ਹਾਏ ਮੋਦੀ ਥੂ ਮੋਦੀ
ਮਹਿੰਗਾਈ ਕਹਿੰਦੀ ਮੈਂ ਜਾਣਾ ਨਹੀਂ
ਘਰੇ ਹੁਣ ਪੱਕਣਾ ਕੋਈ ਖਾਣਾ ਨਹੀਂ
ਆਲੂ ਪਿਆਜ ਘਰੇ ਲਿਆਣਾ ਨਹੀਂ
ਬੱਚਿਓ ਮੈਨੂੰ ਕਿਸੇ ਨੇ ਸਤਾਣਾ ਨਹੀਂ
ਇਹਦਾ ਆਪਾਂ ਕਰੀਏ ਮਿੱਲਕੇ ਕੁਟਾਪਾ
ਮਿਲਕੇ ਕਰੀਏ ਮੋਦੀ ਦਾ ਸਿਆਪਾ
ਮਿਲਕੇ ਕਰੀਏ ਮੋਦੀ ਦਾ ਸਿਆਪਾ
ਹਾਏ ਮੋਦੀ ਬੂ ਮੋਦੀ ਹਾਏ ਮੋਦੀ ਥੂ ਮੋਦੀ
ਉਹ ਦੇਖ ਪਾਕਿਸਤਾਨ ਕਿੰਨਾ ਜਿਆਦਾ ਡਰ ਗਿਆ
ਮੋਦੀ ਅਠਾਰਾਂ ਅਠਾਰਾਂ ਘੰਟੇ ਕਿੰਨਾ ਕੰਮ ਕਰ ਗਿਆ
ਚੀਨ ਵਾਲੇ ਵੀ ਕਹਿੰਦਾ ਬਾਡਰ ਤੋਂ ਪਿੱਛੇ ਹੱਟ ਗਏ ਨੇ
ਵੈਰੀ ਦੇ ਹਮਲੇ ਸਾਡੇ ਉੱਤੇ ਹੁਣ ਜਮਾਂ ਈ ਘੱਟ ਗਏ ਨੇ
ਇਹਦਾ ਆਪਾਂ ਕਰੀਏ ਮਿੱਲਕੇ ਕੁਟਾਪਾ
ਮਿਲਕੇ ਕਰੀਏ ਮੋਦੀ ਦਾ ਸਿਆਪਾ
ਮਿਲਕੇ ਕਰੀਏ ਮੋਦੀ ਦਾ ਸਿਆਪਾ
ਹਾਏ ਮੋਦੀ ਬੂ ਮੋਦੀ ਹਾਏ ਮੋਦੀ ਥੂ ਮੋਦੀ
ਪੈਟ੍ਰੋਲ ਡੀਜ਼ਲ ਜਿਆਦਾ ਰੇਟ ਉਸ ਵਧਾਏ ਨੀ
ਰਸੋਈ ਗੈਸ ਖੁਣੋਂ ਲੋਕ ਰਹਿੰਦੇ ਹੁਣ ਸਤਾਏ ਨੀ
ਦਾਲਾਂ ਆਟਾ ਚੌਲ ਲੂਣ ਹੁਣ ਸੋਨੇ ਦੇ ਭਾਅ ਵਿੱਕਦੇ
ਸਬਜ਼ੀਆਂ ਵਾਲੇ ਹੁਣ ਗੱਲੀਆਂ ਵਿੱਚ ਨਹੀਂ ਦਿੱਖਦੇ
ਇਹਦਾ ਆਪਾਂ ਕਰੀਏ ਮਿੱਲਕੇ ਕੁਟਾਪਾ
ਮਿਲਕੇ ਕਰੀਏ ਮੋਦੀ ਦਾ ਸਿਆਪਾ
ਮਿਲਕੇ ਕਰੀਏ ਮੋਦੀ ਦਾ ਸਿਆਪਾ
ਹਾਏ ਮੋਦੀ ਬੂ ਮੋਦੀ ਹਾਏ ਮੋਦੀ ਥੂ ਮੋਦੀ
ਮਨ ਦੀਆਂ ਗੱਲਾਂ ਵੇਖੋ ਹੁਣ ਸਾਨੂੰ ਵੀ ਆ ਗਈਆਂ
ਜੁਮਲੇਬਾਜ਼ੀ ਝੂਠ ਬੋਲਣਾ ਹੁਣ ਸਾਨੂੰ ਭਾ ਗੀਈਆਂ
ਵਿਕਾਸ ਦੀਆਂ ਗੱਲਾਂ ਵੀ ਕਿਧਰੇ ਗੁੰਮ ਹੋ ਗੀਈਆਂ
ਸਬ ਕੁੱਝ ਬੇਚ ਦੇਸ਼ ਦਾ ਭਗਤਾਂ ਵੀ ਸੁੰਮ ਹੋ ਗੀਈਆਂ
ਇਹਦਾ ਆਪਾਂ ਕਰੀਏ ਮਿੱਲਕੇ ਕੁਟਾਪਾ
ਮਿਲਕੇ ਕਰੀਏ ਮੋਦੀ ਦਾ ਸਿਆਪਾ
ਮਿਲਕੇ ਕਰੀਏ ਮੋਦੀ ਦਾ ਸਿਆਪਾ
ਹਾਏ ਮੋਦੀ ਬੂ ਮੋਦੀ ਹਾਏ ਮੋਦੀ ਥੂ ਮੋਦੀ
ਸੜਕ ਉਤੇ ਖੜਾ ਕਰ ਦਿੱਤਾ ਅੰਨਦਾਤੇ ਕਿਸਾਨ ਨੂੰ
ਕਮਜ਼ੋਰ ਦਿੱਤਾ ਕਰ ਸਾਡੇ ਦੇਸ਼ ਦੇ ਰਾਖੇ ਜਵਾਨ ਨੂੰ
ਧਰਮਾਂ ਵਿੱਚ ਵੰਡ ਲੜਾ ਦਿੱਤਾ ਹਰੇਕ ਇਨਸਾਨ ਨੂੰ
ਬਾਕੀ ਛੱਡੋ ਬੇਚ ਕੇ ਖਾਹ ਗਿਆ ਇਹ ਭਗਵਾਨ ਨੂੰ
ਇਹਦਾ ਆਪਾਂ ਕਰੀਏ ਮਿੱਲਕੇ ਕੁਟਾਪਾ
ਮਿਲਕੇ ਕਰੀਏ ਮੋਦੀ ਦਾ ਸਿਆਪਾ
ਮਿਲਕੇ ਕਰੀਏ ਮੋਦੀ ਦਾ ਸਿਆਪਾ
ਹਾਏ ਮੋਦੀ ਬੂ ਮੋਦੀ ਹਾਏ ਮੋਦੀ ਥੂ ਮੋਦੀ
ਝੂਠ ਬੋਲਣਾ ਸਿਖਾ ਦਿੱਤਾ ਮੇਰੇ ਸੋਹਣੇ ਦੇਸ਼ ਨੂੰ
ਦਾਗ਼ ਲਾ ਦਿੱਤਾ ਪਤੰਦਰ ਨੇ ਫ਼ਕੀਰ ਦੇ ਭੇਸ਼ ਨੂੰ
ਮੁੱਕਣ ਨਹੀਂ ਦਿੰਦਾ ਬੇਈਮਾਨ ਘਰ ਦੇ ਕਲੇਸ਼ ਨੂੰ
ਟਿੱਚ ਕਰ ਜਾਣਦਾ ਇਹ ਬ੍ਰਹਮਾ ਵਿਸ਼ਨੂੰ ਮਹੇਸ਼ ਨੂੰ
ਇਹਦਾ ਆਪਾਂ ਕਰੀਏ ਮਿੱਲਕੇ ਕੁਟਾਪਾ
ਮਿਲਕੇ ਕਰੀਏ ਮੋਦੀ ਦਾ ਸਿਆਪਾ
ਮਿਲਕੇ ਕਰੀਏ ਮੋਦੀ ਦਾ ਸਿਆਪਾ
ਹਾਏ ਮੋਦੀ ਬੂ ਮੋਦੀ ਹਾਏ ਮੋਦੀ ਥੂ ਮੋਦੀ
ਅਡਾਨੀ ਅੰਬਾਨੀ ਦਾ ਇਹ ਪਾਪੀ ਬਣ ਗਿਆ ਚੌਂਕੀਦਾਰ
ਬੇਚ ਦਿੱਤਾ ਦੇਸ਼ ਅਮੀਰਾਂ ਕੋਲ ਕਾਲਾ ਇਸਦਾ ਕਿਰਦਾਰ
ਛੱਡ ਦੇਵੇ ਆਪਣੀ ਵਹੁਟੀ ਜੋ ਉਹ ਕਿਸੇ ਦਾ ਨਹੀਂ ਬਫਾਦਾਰ
ਪੁਚਕਾਰੀ ਮਾਰ ਗੋਦੀ ‘ਚ ਵਿੱਚ ਬਹਾ ਲੋ ਮੋਦੀ ਦੀ ਸਰਕਾਰ
ਨਹੀਂ ਬਖ਼ਸ਼ਦਾ ਇਨ੍ਹਾਂ ਨੂੰ ਤੇਰੀ ਕਲਮ ਲਿੱਖੇ ਸੱਚ ਸਿੰਘਦਾਰ
ਇਹਦਾ ਆਪਾਂ ਕਰੀਏ ਮਿੱਲਕੇ ਕੁਟਾਪਾ
ਮਿਲਕੇ ਕਰੀਏ ਮੋਦੀ ਦਾ ਸਿਆਪਾ
ਮਿਲਕੇ ਕਰੀਏ ਮੋਦੀ ਦਾ ਸਿਆਪਾ
ਹਾਏ ਮੋਦੀ ਬੂ ਮੋਦੀ ਹਾਏ ਮੋਦੀ ਥੂ ਮੋਦੀ
ਇਕਬਾਲ ਸਿੰਘ
ਟੈਕਸਸ ਯੂ ਐਸ ਏ
ਫ਼ੋਨ ਨੰਬਰ 713-918-9611
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly