HOMEINDIA ਮੁਹਾਲੀ ਵਿੱਚ ਕਰੋਨਾ ਦੇ ਦੋ ਨਵੇਂ ਮਰੀਜ਼ 02/05/2020 ਐੱਸਏਐੱਸ ਨਗਰ(ਮੁਹਾਲੀ) (ਸਮਾਜਵੀਕਲੀ)- ਮੁਹਾਲੀ ਵਿੱਚ ਅੱਜ ਕਰੋਨਾ ਦੇ ਦੋ ਹੋਰ ਮਰੀਜ਼ ਆਉਣ ਨਾਲ ਇਥੇ ਇਨ੍ਹਾਂ ਮਰੀਜ਼ਾਂ ਦੀ ਕੁੱਲ ਗਿਣਤੀ 94 ਹੋ ਗਈ ਹੈ। ਦੋ ਨਵੇਂ ਕੇਸਾਂ ਵਿੱਚ ਫੇਜ-10 ਦਾ 67 ਸਾਲਾ ਵਿਅਕਤੀ ਤੇ ਪਿੰਡ ਦੇਸੂ ਮਾਜਰਾ ਦੀ 27 ਸਾਲਾ ਔਰਤ ਹੈ।