‘ਮਿੱਤਰ ਪਿਆਰੇ ਨੂੰ’ ਲੈ ਕੇ ਹਾਜ਼ਰ ਹੋਏ ਗਾਇਕ ਗੁਰਬਖਸ਼ ਸੌਂਕੀ ਅਤੇ ਭਾਈ ਬਲਜਿੰਦਰ ਸਿੰਘ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਵਿਲੱਖਣ ਮਹਿਮਾ ਨੂੰ ਬਿਆਨ ਕਰਦੀ ਸ਼ਬਦ ਰਚਨਾ ‘ਮਿੱਤਰ ਪਿਆਰੇ ਨੂੰ’ ਲੈ ਕੇ ਹਾਜ਼ਰ ਹੋਏ ਹਨ, ਗਾਇਕ ਗੁਰਬਖਸ਼ ਸੌਂਕੀ ਅਤੇ ਭਾਈ ਬਲਜਿੰਦਰ ਸਿੰਘ । ਹਨੀ ਹਰਦੀਪ ਦੇ ਇਸ ਪ੍ਰੋਜੈਕਟ ਨੂੰ ਅਮਨ ਇੰਟਰਟੈਨਮੈਂਟ ਇੰਕ ਅਤੇ ਕਰਮਜੀਤ ਸਿੰਘ ਗਿੱਲ ਨੇ ਪੇਸ਼ ਕੀਤਾ ਹੈ। ਇਸ ਟਰੈਕ ਦਾ ਮਿਊਜਿਕ ਵਿਨੇ ਕਮਲ ਦਾ ਹੈ। ਜਦਕਿ ਇਸ ਦੇ ਡਾਇਰੈਕਟਰ ਰਮਨ ਕੁਮਾਰ ਅਤੇ ਗੌਰਵ ਬਾਵਾ ਹਨ।

Previous articleमैंनस यूनियन ने भारत बंद के समर्थन में रैली की
Next articleਨਸਰਾਲਾ ਵਿਖੇ ਕਿਸਾਨਾਂ ਦੇ ਹੱਕ ‘ਚ ਕੀਤਾ ਚੱਕਾ ਜਾਮ