‘ਮਾਲਕ ਦੇ ਬੰਦੇ’ ਟਰੈਕ ਲੈ ਕੇ ਹਾਜ਼ਰ ਹੋਏ ਗਾਇਕ ਦਵਿੰਦਰ ਰੂਹੀ ਅਤੇ ਵਿਪਨ ਮੱਲ੍ਹੇਵਾਲੀਆ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਪੇਂਡੂ ਬੀਟਸ ਰਿਕਾਰਡਸ ਅਤੇ ਮਿ. ਪਾਲ ਦੀ ਡਰੈਕਸ਼ਨ ਹੇਠ ਪੇਸ਼ਕਾਰ ਬਿਲ ਬਸਰਾ ਕੈਨੇਡਾ ਦੀ ਅਗਵਾਈ ਵਿਚ ਦਵਿੰਦਰ ਰੂਹੀ ਅਤੇ ਵਿਪਨ ਮੱਲ੍ਹੇਵਾਲੀਆ ਆਪਣਾ ਖੂਬਸੂਰਤ ਟਰੈਕ ਮਾਲਕ ਦੇ ਬੰਦੇ ਲੈ ਕੇ ਹਾਜ਼ਰ ਹੋਏ ਹਨ। ਗਾਇਕ ਦਵਿੰਦਰ ਰੂਹੀ ਅਤੇ ਵਿਪਨ ਨੇ ਦੱਸਿਆ ਕਿ ਇਸ ਟਰੈਕ ਨੂੰ ਪ੍ਰਸਿੱਧ ਲੇਖਕ ਕਮਲ ਮੇਹਟਾਂਵਾਲਾ ਯੂ ਕੇ ਨੇ ਕਲਮਬੱਧ ਕੀਤਾ ਹੈ। ਸੰਗੀਤ ਕਰਨ ਪ੍ਰਿੰਸ ਦਾ ਹੈ ਅਤੇ ਰੁਕਮਨ ਵੀਡੀਓਜ਼ ਅਤੇ ਮਨਦੀਪ ਰੰਧਾਵਾ ਦਾ ਹੈ। ਅਜੇ ਸਰਬ ਗਾਹਟ, ਡਾ. ਹਰੀ ਸਿੰਘ ਅਜਮਾਨ, ਦਵਿੰਦਰ ਬੀਸਲਾ, ਡਾ. ਰਜਿੰਦਰ ਲੱਕੀ, ਅਵਤਾਰ ਮੁਸਾਫਰ, ਅਸ਼ੋਕ ਕੈਨੇਡਾ ਅਤੇ ਰਜਿੰਦਰ ਸਿੰਘ ਦਾ ਉਕਤ ਗਾਇਕ ਜੋੜੀ ਨੇ ਇਸ ਟਰੈਕ ਲਈ ਧੰਨਵਾਦ ਕੀਤਾ ਹੈ।

Previous articleਗਾਇਕ ਵਿੱਕੀ ਮੋਰਾਂਵਾਲੀਆ ਦਾ ‘ਧੀਆਂ’ ਗੀਤ ਬੰਗਾ ’ਚ ਰਿਲੀਜ਼
Next articleਬੀ ਕੇ ਯੂ ਰਾਜੇਵਾਲ ਹੁਸ਼ਿਆਰਪੁਰ ਨੇ ਬਲਾਕ -1 ਦਾ ਪ੍ਰਧਾਨ ਕੀਤਾ ਨਿਯੁਕਤ