ਮਹਿਤਪੁਰ ਪੁਲਸ ਨੇ 50 ਗਰਾਮ ਨਸ਼ੀਲਾ ਪਾਊਡਰ ਤੇ 20 ਬੋਤਲਾਂ ਸ਼ਰਾਬ ਸਮੇਤ ਦੋ ਕਾਬੂ ਕੀਤੇ

 

ਮਹਿਤਪੁਰ (ਸਮਾਜ ਵੀਕਲੀ) – ਪੁਲਸ ਥਾਨਾ ਮਹਿਤਪੁਰ ਦੇ ਅੇਸ.ਅੇਚ.ੳ. ਲਖਵੀਰ ਦੀ ਅਗਵਾਈ ਵਿਚ ਪੁਲਸ ਪਾਰਟੀ ਨੇ ਏ.ਅੇਸ.ਆਈ. ਹਰਨੇਕ ਸਿੰਘ ਤੇ ਏ.ਅੇਸ.ਆਈ. ਸਰਬਜੀਤ ਸਿੰਘ ਨੇ ਗਸਤ ਦੋਰਾਨੇ ਅਵਤਾਰ ਸਿੰਘ ਲੱਖਾ ਪੁੱਤਰ ਕਰਨੈਲ ਸਿੰਘ ਵਾਸੀ ਸਾਹਸਲੇਮਪੁਰ ਕੋਲੋ 50 ਗਰਾਮ ਹੈਰੋਇਨ ਬਰਾਮਦ ਕੀਤੀ ਇਸੇ ਤਰਾ ਹੀ ਰਾਜਵੀਰ ਰਾਮ ਪੁੱਤਰ ਸਤਨਾਮ ਵਾਸੀ ਉਮਰੇਵਾਲ ਬਿੱਲਾ ਕੋਲੋ 20 ਬੋਤਲਾ ਦੇਸੀ ਸ਼ਰਾਬ ਬਰਾਮਦ ਕਰਕੇ ਪਰਚਾ ਦਰਜ ਕੀਤਾ

ਹਰਜਿੰਦਰ ਛਾਬੜਾ – ਪਤਰਕਾਰ 9592282333
Previous articleIreland bans gatherings of over 5,000 people till August-end
Next articleਜੀਓ- ਫੇਸਬੁੱਕ ਡੀਲ ਨਾਲ 3 ਕਰੋੜ ਦੁਕਾਨਦਾਰਾਂ ਨੂੰ ਹੋਵੇਗਾ ਫਾਇਦਾ : ਮੁਕੇਸ਼ ਅੰਬਾਨੀ